ਸ਼੍ਰੋਮਣੀ ਅਕਾਲੀ ਦਲ ਵੱਲੋਂ 55 ਉਪ ਪ੍ਰਧਾਨਾਂ ਦਾ ਐਲਾਨ

ਪੰਜਾਬ

ਚੰਡੀਗੜ੍ਹ, 12 ਅਗਸਤ, ਦੇਸ਼ ਕਲਿੱਕ ਬਿਓਰੋ :

ਸ਼੍ਰੋਮਣੀ ਅਕਾਲੀ ਦਲ ਵੱਲੋਂ ਅੱਜ 55 ਸੀਨੀਅਰ ਆਗੂਆਂ ਨੂੰ ਉਪ ਪ੍ਰਧਾਨ ਬਣਾਇਆ ਗਿਆ ਹੈ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਜੀ ਬਾਦਲ ਨੇ ਪਾਰਟੀ ਦੇ 55 ਸੀਨੀਅਰ ਆਗੂਆਂ ਨੂੰ ਉਪ ਪ੍ਰਧਾਨ ਵਜੋਂ ਨਾਮਜ਼ਦ ਕੀਤਾ ਹੈ। ਵੇਰਵੇ ਹੇਠ ਲਿਖੇ ਅਨੁਸਾਰ ਹਨ:

1. ਜਗਦੇਵ ਸਿੰਘ ਬੋਪਾਰਾਏ

2. ਸੰਜੀਵ ਤਲਵਾਰ

3. ਸੰਜੀਵ ਕੁਮਾਰ ਸ਼ੋਰੀ

4. ਜੋਧ ਸਿੰਘ ਸਮਰਾ

5. ਬਲਜੀਤ ਸਿੰਘ ਜਲਾਲਉਸਮਾ

6. ਗੁਰਿੰਦਰਪਾਲ ਸਿੰਘ ਲਾਲੀ ਰਣੀਕੇ

7. ਹਰਿੰਦਰ ਸਿੰਘ ਮਹਿਰਾਜ

8. ਇਕਬਾਲ ਸਿੰਘ ਬਬਲੀ ਢਿੱਲੋਂ

9. ਮੋਹਨ ਸਿੰਘ ਬੰਗੀ

10. ਕੁਲਵੰਤ ਸਿੰਘ ਕੀਤੂ

11. ਰੋਹਿਤ ਕੁਮਾਰ ਮੋਂਟੂ ਵੋਹਰਾ

12. ਗੁਰਤੇਜ ਸਿੰਘ ਘੁੜਿਆਣਾ

13. ਸਤਿੰਦਰਜੀਤ ਸਿੰਘ ਮੰਟਾ

14. ਜਗਸੀਰ ਸਿੰਘ ਬੱਬੂ ਜੈਮਲਵਾਲਾ

15. ਅਸ਼ੋਕ ਅਨੇਜਾ

16. ਪ੍ਰੇਮ ਵਲੇਚਾ

17. ਨਰੇਸ਼ ਮਹਾਜਨ

18. ਪਰਮਜੀਤ ਸਿੰਘ ਪੰਮਾ

19. ਨਿਸ਼ਾਨ ਸਿੰਘ

20. ਸੁਰਜੀਤ ਸਿੰਘ ਰਾਏਪੁਰ

21. ਪ੍ਰੀਤਇੰਦਰ ਸਿੰਘ ਸੰਮੇਵਾਲੀ

22. ਮਨਜਿੰਦਰ ਸਿੰਘ ਬਿੱਟੂ

23. ਨਵਤੇਜ ਸਿੰਘ ਕਾਉਂਣੀ

24. ਰਾਜਵਿੰਦਰ ਸਿੰਘ ਧਰਮਕੋਟ

25. ਚਰਨਜੀਤ ਸਿੰਘ ਕਾਲੇਵਾਲ

26. ਅਮਰਿੰਦਰ ਸਿੰਘ ਬਜਾਜ

27. ਜਸਪਾਲ ਸਿੰਘ ਬਿੱਟੂ ਚੱਠਾ

28. ਮੱਖਣ ਸਿੰਘ ਲਾਲਕਾ

29. ਅਜਮੇਰ ਸਿੰਘ ਖੇੜਾ

30. ਜਰਨੈਲ ਸਿੰਘ ਔਲਖ

31. ਰਵਿੰਦਰ ਸਿੰਘ ਬ੍ਰਹਮਪੁਰਾ

32. ਡਾ: ਰਾਜ ਸਿੰਘ ਡਿੱਬੀਪੁਰਾ

33. ਓਮ ਪ੍ਰਕਾਸ਼ ਕੰਬੋਜ ਜੰਡਵਾਲਾ ਭੀਮੇਸ਼ਾਹ

34. ਬਲਕਾਰ ਸਿੰਘ ਬਰਾੜ

35. ਲਖਵਿੰਦਰ ਸਿੰਘ ਰੋਹੀਵਾਲਾ

36. ਬਲਜੀਤ ਸਿੰਘ ਭੁੱਟਾ

37. ਕਮਲਜੀਤ ਚਾਵਲਾ

38. ਜਰਨੈਲ ਸਿੰਘ ਡੋਗਰਾਂਵਾਲਾ

39. ਪ੍ਰੇਮ ਕੁਮਾਰ ਅਰੋੜਾ

40. ਸੰਜੀਤ ਸਿੰਘ ਸੰਨੀ ਗਿੱਲ

41. ਗੁਲਜ਼ਾਰ ਸਿੰਘ ਮੂਨਕ

42. ਗੁਰਇਕਬਾਲ ਸਿੰਘ ਮਾਹਲ

43. ਐਚ.ਐਸ. ਵਾਲੀਆ

44. ਪਰਉਪਕਾਰ ਸਿੰਘ ਘੁੰਮਣ

45. ਰਮਨਦੀਪ ਸਿੰਘ ਸੰਧੂ

46. ਮਹਿੰਦਰ ਸਿੰਘ ਲਾਲਵਾ

47. ਲਖਵੀਰ ਸਿੰਘ ਲਾਠ

48. ਪਰਮਜੀਤ ਸਿੰਘ ਪੰਮਾ

49. ਰਵਿੰਦਰ ਸਿੰਘ ਚੀਮਾ

50. ਰਾਜਵਿੰਦਰ ਸਿੰਘ ਸਿੱਧੂ ਐਡ

51. ਬਿਕਰਮਜੀਤ ਖਾਲਸਾ

52. ਇਕਬਾਲ ਸਿੰਘ ਪੁਨੀਆ

53. ਗੁਰਦੇਵ ਸਿੰਘ ਆਲਮਕੇ

54. ਸੁਰਿੰਦਰ ਸ਼ਿੰਦਾ

55. ਗੁਰਪ੍ਰੀਤ ਸਿੰਘ ਲਾਪਰਾਂ

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।