ਪੰਜਾਬ ’ਚ ਕਾਂਗਰਸ ਨੇ 29 ਜ਼ਿਲ੍ਹਿਆਂ ਵਿੱਚ ਲਗਾਏ 3-3 ਆਬਜਰਵਰ

ਪੰਜਾਬ

ਚੰਡੀਗੜ੍ਹ, 24 ਅਗਸਤ, ਦੇਸ਼ ਕਲਿੱਕ ਬਿਓਰੋ :

ਕਾਂਗਰਸ ਵੱਲੋਂ ਪੰਜਾਬ ਵਿੱਚ ਪਾਰਟੀ ਨੂੰ ਮਜ਼ਬੂਤ ਕਰਨ ਲਈ 29 ਜ਼ਿਲ੍ਹਿਆਂ ਵਿੱਚ 3-3 ਆਬਜਰਵਰ ਲਗਾਏ ਹਨ। ਲਗਾਏ ਗਏ ਆਬਜਰਵਰਾਂ ਵਿੱਚ ਸਾਬਕਾ ਮੰਤਰੀ, ਵਿਧਾਇਕ, ਐਮਪੀ ਅਤੇ ਹੋਰ ਸੀਨੀਅਰ ਆਗੂ ਸ਼ਾਮਲ ਹਨ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।