ਪੰਜਾਬ ‘ਚ ਅਵਾਰਾ ਕੁੱਤੇ ਬਣੇ ਪ੍ਰੇਸ਼ਾਨੀ, ਹਰ ਰੋਜ਼ ਕੱਟਣ ਦੇ 850 ਮਾਮਲੇ ਆ ਰਹੇ ਸਾਹਮਣੇ
ਚੰਡੀਗੜ੍ਹ, 16 ਅਗਸਤ, ਦੇਸ਼ ਕਲਿਕ ਬਿਊਰੋ :ਪੰਜਾਬ ਵਿੱਚ ਅਵਾਰਾ ਕੁੱਤਿਆਂ ਦਾ ਆਤੰਕ ਵਧਦਾ ਜਾ ਰਿਹਾ ਹੈ। ਸਰਕਾਰੀ ਅੰਕੜਿਆਂ ਅਨੁਸਾਰ ਸਥਿਤੀ ਬਹੁਤ ਚਿੰਤਾਜਨਕ ਹੈ। ਸੂਬੇ ਵਿੱਚ ਹਰ ਰੋਜ਼ ਕੁੱਤਿਆਂ ਦੇ ਕੱਟਣ ਦੇ ਲਗਭਗ 850 ਮਾਮਲੇ ਸਾਹਮਣੇ ਆ ਰਹੇ ਹਨ। ਪਿਛਲੇ ਸੱਤ ਮਹੀਨਿਆਂ ਵਿੱਚ 1.88 ਲੱਖ ਲੋਕ ਕੁੱਤਿਆਂ ਦੇ ਕੱਟਣ ਦਾ ਸ਼ਿਕਾਰ ਹੋਏ ਹਨ।ਪੰਜਾਬ ਸਿਹਤ ਅਤੇ ਪਰਿਵਾਰ […]
Continue Reading