ਜੇਲ੍ਹ ਅੰਦਰ ਬੰਦ ਮਰਦ ਅਤੇ ਔਰਤ ਬੰਦੀਆਂ ਨੇ ਆਪਣੇ ਭੈਣ ਭਰਾਵਾਂ ਦੇ ਬੰਨ੍ਹੀਆਂ ਰੱਖੜੀਆਂ
ਮਾਨਸਾ, 09 ਅਗਸਤ: ਦੇਸ਼ ਕਲਿੱਕ ਬਿਓਰੋ ਰੱਖੜੀ ਦੇ ਪਵਿੱਤਰ ਤਿਉਹਾਰ ਮੌਕੇ ਪੰਜਾਬ ਸਰਕਾਰ ਅਤੇ ਏ.ਡੀ.ਜੀ.ਪੀ (ਜੇਲ੍ਹਾਂ) ਸ੍ਰੀ ਅਰੁਣ ਪਾਲ ਸਿੰਘ ਆਈ ਪੀ ਐਸ ਦੇ ਅਦੇਸ਼ਾਂ ‘ਤੇ ਸੁਪਰਡੰਟ ਜ਼ਿਲ੍ਹਾ ਜੇਲ੍ਹ ਮਾਨਸਾ ਸ੍ਰੀ ਨਵਇੰਦਰ ਸਿੰਘ ਦੀ ਅਗਵਾਈ ਹੇਠ ਜ਼ਿਲ੍ਹਾ ਜੇਲ੍ਹ ਮਾਨਸਾ ਵਿਖੇ ਵਿਸ਼ੇਸ਼ ਸਮਾਜਿਕ ਤੇ ਭਾਵਨਾਤਮਕ ਸਮਾਗਮ ਦਾ ਆਯੋਜਨ ਕੀਤਾ ਗਿਆ। ਜਿਸ ਦੌਰਾਨ ਜੇਲ੍ਹ ਅੰਦਰ ਬੰਦ ਮਰਦ […]
Continue Reading