ਪੰਚਾਇਤ ਯੂਨੀਅਨ ਚਮਕੌਰ ਸਾਹਿਬ ਦੇ ਹਰਿੰਦਰ ਸਿੰਘ ਕਾਕਾ ਪ੍ਰਧਾਨ ਬਣੇ
ਚਮਕੌਰ ਸਾਹਿਬ / ਮੋਰਿੰਡਾ , 6 ਅਗਸਤ ਭਟੋਆ ਪੰਚਾਇਤ ਯੂਨੀਅਨ ਚਮਕੌਰ ਸਾਹਿਬ ਬਲਾਕ ਦੀ ਚੋਣ ਸਰਬਸੰਮਤੀ ਨਾਲ ਹਲਕਾ ਵਿਧਾਇਕ ਡਾ ਚਰਨਜੀਤ ਸਿੰਘ ਦੀ ਮੌਜੂਦਗੀ ਵਿੱਚ ਹੋਈ। ਇਸ ਚੋਣ ਵਿੱਚ ਪਿੰਡ ਜਟਾਣਾ ਦੇ ਸਰਪੰਚ ਹਰਿੰਦਰ ਸਿੰਘ ਕਾਕਾ ਨੂੰ ਯੂਨੀਅਨ ਦਾ ਪ੍ਰਧਾਨ ਬਣਾਇਆ ਗਿਆ ਹੈ। ਇਸ ਤੋਂ ਇਲਾਵਾ ਪਿੰਡ ਟੱਪਰੀਆਂ ਅਮਰ ਸਿੰਘ ਦੇ […]
Continue Reading