ਹਿਮਾਚਲ ‘ਚ ਭਾਰੀ ਮੀਂਹ ਕਾਰਨ 500 ਤੋਂ ਵੱਧ ਸੜਕਾਂ ਬੰਦ, ਚੱਲਦੀ ਬੱਸ ‘ਤੇ ਦਰੱਖਤ ਡਿੱਗਾ
ਸ਼ਿਮਲਾ, 6 ਅਗਸਤ, ਦੇਸ਼ ਕਲਿਕ ਬਿਊਰੋ :ਹਿਮਾਚਲ ਪ੍ਰਦੇਸ਼ ਵਿੱਚ ਮੰਗਲਵਾਰ ਰਾਤ ਤੋਂ ਹੋ ਰਹੀ ਭਾਰੀ ਬਾਰਿਸ਼ ਨੇ ਆਮ ਜਨਜੀਵਨ ਨੂੰ ਪ੍ਰਭਾਵਿਤ ਕੀਤਾ ਹੈ। ਚੰਡੀਗੜ੍ਹ-ਮਨਾਲੀ ਚਾਰ-ਮਾਰਗੀ ਦੁਵਾੜਾ, ਕਾਲਕਾ-ਸ਼ਿਮਲਾ ਸੜਕ ਚੱਕੀ ਮੋੜ ਅਤੇ ਪਠਾਨਕੋਟ-ਕਾਂਗੜਾ ਹਾਈਵੇਅ ‘ਤੇ ਜ਼ਮੀਨ ਖਿਸਕਣ ਕਾਰਨ ਆਵਾਜਾਈ ਬੰਦ ਕਰ ਦਿੱਤੀ ਗਈ ਹੈ।ਪੂਰੇ ਰਾਜ ਵਿੱਚ 500 ਤੋਂ ਵੱਧ ਸੜਕਾਂ ਬੰਦ ਕਰ ਦਿੱਤੀਆਂ ਗਈਆਂ ਹਨ।ਸਥਿਤੀ ਨੂੰ […]
Continue Reading