ਹਥਿਆਰ ਬਰਾਮਦੀ ਦੌਰਾਨ ਬਦਮਾਸ਼ ਵਲੋਂ ਪੰਜਾਬ ਪੁਲਿਸ ‘ਤੇ ਫਾਇਰਿੰਗ, ਜਵਾਬੀ ਕਾਰਵਾਈ ‘ਚ ਜ਼ਖ਼ਮੀ

ਖੰਨਾ, 5 ਅਗਸਤ, ਦੇਸ਼ ਕਲਿਕ ਬਿਊਰੋ :ਖੰਨਾ ਪੁਲਿਸ ਨੇ ਸੋਮਵਾਰ ਰਾਤ ਮਾਛੀਵਾੜਾ ਸਾਹਿਬ ਦੇ ਬੇਟ ਇਲਾਕੇ ਵਿੱਚ ਸਥਿਤ ਪਿੰਡ ਖਾਨਪੁਰ ਦੇ ਜੰਗਲ ਵਿੱਚ ਬਦਮਾਸ਼ ਨਾਲ ਹੋਏ ਮੁਕਾਬਲੇ ਵਿੱਚ ਇੱਕ ਬਦਮਾਸ਼ ਨੂੰ ਜ਼ਖਮੀ ਕਰ ਦਿੱਤਾ। ਜ਼ਖਮੀ ਬਦਮਾਸ਼ ਦੀ ਪਛਾਣ ਸੁਪਾਰੀ ਕਿਲਰ ਸ਼ੂਟਰ ਸਲੀਮ ਵਜੋਂ ਹੋਈ ਹੈ, ਜਿਸਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਅਤੇ ਇਲਾਜ ਲਈ ਹਸਪਤਾਲ […]

Continue Reading

ਜਲੰਧਰ ਦੇ ਕਲੱਬ ‘ਚ ਪਾਰਟੀ ਦੌਰਾਨ ਕਾਰੋਬਾਰੀਆਂ ਵਿਚਕਾਰ ਝੜਪ, ਦੋ ਜ਼ਖ਼ਮੀ

ਜਲੰਧਰ, 5 ਅਗਸਤ, ਦੇਸ਼ ਕਲਿਕ ਬਿਊਰੋ :ਜਲੰਧਰ ਦੇ ਇੱਕ ਕਲੱਬ ਵਿੱਚ ਪਾਰਟੀ ਦੌਰਾਨ, ਸ਼ਹਿਰ ਦੇ ਕਾਰੋਬਾਰੀਆਂ ਵਿਚਕਾਰ ਝੜਪ ਹੋ ਗਈ। ਮਾਮਲਾ ਕਿਸੇ ਗੱਲ ਨੂੰ ਲੈ ਕੇ ਬਹਿਸ ਤੋਂ ਸ਼ੁਰੂ ਹੋਇਆ, ਜੋ ਜਲਦੀ ਹੀ ਹੱਥੋਪਾਈ ਤੱਕ ਪਹੁੰਚ ਗਿਆ। ਦੋਸ਼ ਹੈ ਕਿ ਕੁਝ ਕਾਰੋਬਾਰੀਆਂ ਨੇ ਈਸਟਵੁੱਡ ਵਿਲੇਜ ਦੇ ਮਾਲਕ ਤ੍ਰਿਵੇਣੀ ਮਲਹੋਤਰਾ ਦੇ ਪੁੱਤਰ ਅਤੇ ਭਤੀਜੇ ਨਾਲ ਕੁੱਟਮਾਰ […]

Continue Reading

ਜਲੰਧਰ ‘ਚ ਜਨਮ ਦਿਨ ਮਨਾ ਕੇ ਪਰਤ ਰਹੇ ਨੌਜਵਾਨਾਂ ਦਾ ਸਕੂਟਰ ਖੰਭੇ ਨਾਲ ਵੱਜਾ, 2 ਦੀ ਮੌਤ 1 ਗੰਭੀਰ

ਜਲੰਧਰ, 5 ਅਗਸਤ, ਦੇਸ਼ ਕਲਿਕ ਬਿਊਰੋ :ਜਲੰਧਰ ਵਿੱਚ ਇੱਕ ਸੜਕ ਹਾਦਸੇ ਵਿੱਚ ਜਨਮ ਦਿਨ ਮਨਾ ਕੇ ਵਾਪਸ ਪਰਤ ਰਹੇ ਦੋ ਦੋਸਤਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ ਅਤੇ ਇੱਕ ਗੰਭੀਰ ਜ਼ਖਮੀ ਹੋ ਗਿਆ। ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਤਿੰਨ ਦੋਸਤ ਵੰਸ਼, ਸੁਨੀਲ (ਜਿਸਦਾ ਜਨਮਦਿਨ ਸੀ) ਅਤੇ ਚੇਤਨ ਜਨਮਦਿਨ ਪਾਰਟੀ ਤੋਂ ਵਾਪਸ ਆ ਰਹੇ […]

Continue Reading

NIA ਵਲੋਂ ਪੰਜਾਬ ‘ਚ ਕਈ ਥਾਈਂ ਛਾਪੇਮਾਰੀ

ਚੰਡੀਗੜ੍ਹ, 5 ਅਗਸਤ, ਦੇਸ਼ ਕਲਿਕ ਬਿਊਰੋ :ਐਨਆਈਏ (ਰਾਸ਼ਟਰੀ ਜਾਂਚ ਏਜੰਸੀ) ਨੇ ਅੱਜ ਮੰਗਲਵਾਰ ਸਵੇਰੇ ਪੰਜਾਬ ‘ਚ ਕਈ ਥਾਂਈਂ ਛਾਪੇ ਮਾਰੇ। ਐਨਆਈਏ ਦੀ ਟੀਮ ਸਵੇਰੇ ਜਲਦੀ ਪਹੁੰਚੀ ਅਤੇ ਘਰ ਵਿੱਚ ਰੱਖੇ ਦਸਤਾਵੇਜ਼ਾਂ ਦੀ ਬਾਰੀਕੀ ਨਾਲ ਜਾਂਚ ਸ਼ੁਰੂ ਕਰ ਦਿੱਤੀ। ਜਾਂਚ ਦੌਰਾਨ ਘਰ ਦੇ ਕਿਸੇ ਵੀ ਮੈਂਬਰ ਨੂੰ ਬਾਹਰ ਜਾਣ ਦੀ ਇਜਾਜ਼ਤ ਨਹੀਂ ਸੀ। ਇਸ ਦੌਰਾਨ, ਸਥਾਨਕ […]

Continue Reading

ਕਪੂਰਥਲਾ : ਜਿਮ ਦੇ ਬਾਥਰੂਮ ‘ਚੋਂ ਮਿਲੀ ਨੌਜਵਾਨ ਦੀ ਲਾਸ਼

ਕਪੂਰਥਲਾ, 5 ਅਗਸਤ, ਦੇਸ਼ ਕਲਿਕ ਬਿਊਰੋ:ਕਪੂਰਥਲਾ ਦੇ ਜੱਲੋਖਾਨਾ ਇਲਾਕੇ ਵਿੱਚ ਸਥਿਤ ਪਾਵਰ ਹੈਲਥ ਕਲੱਬ (ਜਿਮ) ਦੇ ਬਾਥਰੂਮ ਵਿੱਚੋਂ ਅੱਜ ਸਵੇਰੇ ਇੱਕ ਨੌਜਵਾਨ ਦੀ ਲਾਸ਼ ਮਿਲੀ। ਮ੍ਰਿਤਕ ਦੀ ਪਛਾਣ ਪ੍ਰਦੀਪ ਸਿੰਘ ਵਜੋਂ ਹੋਈ ਹੈ, ਜੋ ਕਿ ਪਿੰਡ ਖੇੜਾ ਮਾਝਾ ਦਾ ਰਹਿਣ ਵਾਲਾ ਸੀ, ਜੋ ਪਿਛਲੇ ਤਿੰਨ ਮਹੀਨਿਆਂ ਤੋਂ ਇਸ ਜਿਮ ਵਿੱਚ ਆਉਂਦਾ ਸੀ।ਨੌਜਵਾਨ ਕੋਲੋਂ ਇੱਕ ਟੀਕਾ […]

Continue Reading

Loan-EMI ਹੋ ਸਕਦੇ ਨੇ ਸਸਤੇ

ਨਵੀਂ ਦਿੱਲੀ, 5 ਅਗਸਤ, ਦੇਸ਼ ਕਲਿਕ ਬਿਊਰੋ :ਭਾਰਤੀ ਰਿਜ਼ਰਵ ਬੈਂਕ (RBI) ਦੀ ਮੁਦਰਾ ਨੀਤੀ ਕਮੇਟੀ (MPC) ਦੀ ਮੀਟਿੰਗ ਬੀਤੇ ਕੱਲ੍ਹ ਸੋਮਵਾਰ, 4 ਅਗਸਤ ਤੋਂ ਸ਼ੁਰੂ ਹੋ ਗਈ ਹੈ। ਇਸ ਤਿੰਨ ਦਿਨਾਂ ਮੀਟਿੰਗ ਤੋਂ ਬਾਅਦ, ਬੁੱਧਵਾਰ, 6 ਅਗਸਤ ਨੂੰ ਗਵਰਨਰ ਸੰਜੇ ਮਲਹੋਤਰਾ ਮੀਟਿੰਗ ਵਿੱਚ ਲਏ ਗਏ ਫੈਸਲਿਆਂ ਬਾਰੇ ਜਾਣਕਾਰੀ ਦੇਣਗੇ।ਉਮੀਦ ਕੀਤੀ ਜਾ ਰਹੀ ਹੈ ਕਿ RBI […]

Continue Reading

ਆਮ ਆਦਮੀ ਪਾਰਟੀ ਪੰਜਾਬ ਵੱਲੋਂ ਕਿਸਾਨ ਵਿੰਗ ਦੇ ਅਹੁਦੇਦਾਰਾਂ ਦਾ ਐਲਾਨ

ਚੰਡੀਗੜ੍ਹ, 5 ਅਗਸਤ, ਦੇਸ਼ ਕਲਿੱਕ ਬਿਓਰੋ : ਆਮ ਆਦਮੀ ਪਾਰਟੀ ਪੰਜਾਬ ਵੱਲੋਂ ਕਿਸਾਨ ਵਿੰਗ ਦੇ ਅਹੁਦੇਦਾਰਾਂ ਦਾ ਐਲਾਨ ਕੀਤਾ ਗਿਆ ਹੈ।

Continue Reading

ਡੇਰਾ ਸਿਰਸਾ ਮੁਖੀ ਜਨਮ-ਦਿਨ ਮਨਾਉਣ ਲਈ ਫਿਰ ਆਇਆ ਜੇਲ੍ਹੋਂ ਬਾਹਰ

ਚੰਡੀਗੜ੍ਹ, 5 ਅਗਸਤ, ਦੇਸ਼ ਕਲਿਕ ਬਿਊਰੋ :ਰੋਹਤਕ ਦੀ ਸੁਨਾਰੀਆ ਜੇਲ੍ਹ ਵਿੱਚ ਬੰਦ ਬਾਬਾ ਰਾਮ ਰਹੀਮ (Baba Ram Rahim) 40 ਦਿਨਾਂ ਦੀ ਪੈਰੋਲ ‘ਤੇ ਬਾਹਰ ਆਇਆ ਹੈ। ਅੱਜ ਮੰਗਲਵਾਰ ਸਵੇਰੇ 7 ਵਜੇ ਹਨੀਪ੍ਰੀਤ, ਸਿਰਸਾ ਡੇਰਾ ਦੇ ਚੇਅਰਮੈਨ ਦਾਨ ਸਿੰਘ, ਡਾ. ਆਰ. ਕੇ. ਨੈਨ ਅਤੇ ਸ਼ਰਨਦੀਪ ਸਿੰਘ ਸੀਤੂ ਦੋ ਗੱਡੀਆਂ ਨਾਲ ਰੋਹਤਕ ਪਹੁੰਚੇ ਅਤੇ ਰਾਮ ਰਹੀਮ ਨਾਲ […]

Continue Reading

ਲਾਲ ਕਿਲ੍ਹੇ ‘ਚ ‘ਬੰਬ’ ਨਹੀਂ ਲੱਭ ਸਕੇ ਪੁਲਿਸ ਮੁਲਾਜ਼ਮ, 7 ਮੁਅੱਤਲ

ਨਵੀਂ ਦਿੱਲੀ, 5 ਅਗਸਤ, ਦੇਸ਼ ਕਲਿਕ ਬਿਊਰੋ :ਲਾਲ ਕਿਲ੍ਹੇ ‘ਚ ਸੁਰੱਖਿਆ ਅਭਿਆਸ ਦੌਰਾਨ ਇੱਕ ਡਮੀ ਬੰਬ ਦਾ ਪਤਾ ਨਾ ਲੱਗਣ ਤੋਂ ਬਾਅਦ ਇੱਕ ਕਾਂਸਟੇਬਲ ਅਤੇ ਇੱਕ ਹੈੱਡ ਕਾਂਸਟੇਬਲ ਸਮੇਤ ਦਿੱਲੀ ਪੁਲਿਸ ਦੇ ਸੱਤ ਮੁਲਾਜ਼ਮਾਂ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ।ਮੁਅੱਤਲ ਕੀਤੇ ਗਏ ਪੁਲਿਸ ਮੁਲਾਜ਼ਮਾਂ ਨੂੰ ਲਾਲ ਕਿਲ੍ਹੇ ਦੀ ਸੁਰੱਖਿਆ ਲਈ ਤਾਇਨਾਤ ਕੀਤਾ ਗਿਆ ਸੀ।ਦਿੱਲੀ ਪੁਲਿਸ […]

Continue Reading

ਸਤਲੁਜ-ਯਮੁਨਾ ਲਿੰਕ ਨਹਿਰ ਨੂੰ ਲੈ ਕੇ ਪੰਜਾਬ-ਹਰਿਆਣਾ ਦੇ CM ਅੱਜ ਦਿੱਲੀ ‘ਚ ਕਰਨਗੇ ਵਿਚਾਰਾਂ

ਚੰਡੀਗੜ੍ਹ, 5 ਅਗਸਤ, ਦੇਸ਼ ਕਲਿਕ ਬਿਊਰੋ :ਅੱਜ ਇੱਕ ਵਾਰ ਫਿਰ ਸਤਲੁਜ-ਯਮੁਨਾ ਲਿੰਕ (SYL) ਨਹਿਰ ਨੂੰ ਲੈ ਕੇ ਕੇਂਦਰੀ ਜਲ ਸ਼ਕਤੀ ਮੰਤਰੀ ਸੀ.ਆਰ. ਪਾਟਿਲ ਦੀ ਅਗਵਾਈ ਹੇਠ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਹਰਿਆਣਾ ਦੇ ਮੁੱਖ ਮੰਤਰੀ ਵਿਚਕਾਰ ਦਿੱਲੀ ਵਿੱਚ ਮੀਟਿੰਗ ਹੋਣ ਜਾ ਰਹੀ ਹੈ।ਜਿਕਰਯੋਗ ਹੈ ਕਿ 4 ਹਫ਼ਤੇ ਪਹਿਲਾਂ 9 ਜੁਲਾਈ ਨੂੰ ਵੀ ਇੱਕ […]

Continue Reading