ਸ਼ਰਾਬੀਆਂ ਦੇ ਜ਼ਿਆਦਾ ਲੜਦਾ ਮੱਛਰ, ਇਕ ਖੋਜ਼

ਕੌਮਾਂਤਰੀ ਪੰਜਾਬ

ਚੰਡੀਗੜ੍ਹ, 28 ਸਤੰਬਰ, ਦੇਸ਼ ਕਲਿੱਕ ਬਿਓਰੋ :

ਨਵੀਆਂ ਹੋ ਰਹੀਆਂ ਖੋਜ਼ਾਂ ਇਕ ਵਾਰ ਸਭ ਨੂੰ ਹੈਰਾਨ ਕਰ ਦਿੰਦੀਆਂ ਹਨ। ਹੁਣ ਇਕ ਨਵੀਂ ਖੋਜ ਸਾਹਮਣੇ ਆਈ ਹੈ ਜਿਸ ਵਿੱਚ ਕਿਹਾ ਗਿਆ ਕਿ ਸ਼ਰਾਬੀਆਂ ਨੂੰ ਮੱਛਰ ਜ਼ਿਆਦਾ ਲੜਦਾ ਹੈ। ਨੀਦਰਲੈਂਡ ਦੇ ਵਿਗਿਆਨੀਆਂ ਵੱਲੋਂ ਇਹ ਹੈਰਾਨ ਕਰਨ ਵਾਲੀ ਖੋਜ ਕੀਤੀ ਗਈ ਹੈ। ਨੀਦਰਲੈਂਦ ਦੇ ਰਿਸਚਰਜ਼ ਨੇ ਇਕ ਮਿਊਜ਼ਿਕ ਮੇਲੇ ਵਿੱਚ 500 ਲੋਕਾਂ ਉਤੇ ਤਜ਼ਰਬਾ ਕਰਕੇ ਦੇਖਿਆ ਗਿਆ। ਲੋਕਾਂ ਦੇ ਹੱਥ ਮੱਛਰਾਂ ਨਾਲ ਭਰੇ ਡੱਬੇ ਵਿੱਚ ਪਵਾਏ ਗਏ ਅਤੇ ਇਸ ਨੂੰ ਕੈਮਰੇ ਵਿੱਚ ਰਿਕਾਰਡ ਕੀਤਾ ਗਿਆ। ਇਸ ਖੋਜ ਵਿੱਚ ਸਾਹਮਣੇ ਆਇਆ ਕਿ ਬੀਅਰ ਪੀਣ ਵਾਲੇ ਲੋਕਾਂ ਨੂੰ 35 ਫੀਸਦੀ ਮੱਛਰ ਜ਼ਿਆਦਾ ਕਟ ਰਿਹਾ ਸੀ। ਮੱਛਰ ਨੇ ਉਨ੍ਹਾਂ ਲੋਕਾਂ ਨੂੰ ਵੀ ਆਪਣਾ ਨਿਸ਼ਾਨਾ ਬਣਾਇਆ ਜੋ ਨਹਾਏ ਨਹੀਂ ਸਨ, ਸਨਸਕਰੀਨ ਨਹੀਂ ਲਗਾਈ ਸੀ ਜਾਂ ਪਿਛਲੇ ਰਾਤ ਨੂੰ ਕਿਸੇ ਨਾਲ ਸੁੱਤੇ ਸਨ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।