ਪੰਜਾਬ ਸਰਕਾਰ ਦਾ ‘ਮਿਸ਼ਨ ਚੜ੍ਹਦੀ ਕਲਾ’ ਬਣਿਆ ਸਮਾਜਿਕ ਜ਼ਿੰਮੇਵਾਰੀ ਦਾ ਨਵਾਂ ਪ੍ਰਤੀਕ : ਉਦਯੋਗਪਤੀ ਤੋਂ ਖਿਡਾਰੀ ਤੱਕ ਹਰ ਇਕ ਨੇ ਦਿੱਤਾ ਯੋਗਦਾਨ

ਚੰਡੀਗੜ੍ਹ, 24 ਸਤੰਬਰ, ਦੇਸ਼ ਕਲਿੱਕ ਬਿਓਰੋ : ਪੰਜਾਬ ਸਰਕਾਰ ਦੇ ਮਿਸ਼ਨ ਚੜ੍ਹਦੀ ਕਲਾ ਨੇ ਸਮਾਜ ਦੇ ਹਰ ਵਰਗ ਨੂੰ ਜੋੜਨ ਦਾ ਕੰਮ ਕੀਤਾ ਹੈ। ਇਸ ਮੁਹਿਮ ਦੇ ਤਹਿਤ ਦੇਸ਼ ਅਤੇ ਵਿਦੇਸ਼ ਦੀਆਂ ਵੱਡੀਆਂ ਸ਼ਖ਼ਸੀਅਤਾਂ ਵਧੇਰੇ ਮਦਦ ਕਰ ਰਹੀਆਂ ਹਨ। ਸਰਕਾਰ ਨੇ ਸਾਫ਼ ਅਤੇ ਜਵਾਬਦੇਹ ਸਿਸਟਮ ਅਪਣਾਇਆ ਹੈ ਜਿਸ ਨਾਲ ਆਮ ਲੋਕਾਂ ਤੋਂ ਲੈ ਕੇ ਉਦਯੋਗਪਤੀਆਂ, […]

Continue Reading

ਮਾਨਸੂਨ ਦੀ ਪੰਜਾਬ ‘ਚੋਂ ਵਾਪਸੀ, ਤਾਪਮਾਨ ਵਧਿਆ

ਚੰਡੀਗੜ੍ਹ, 24 ਸਤੰਬਰ, ਦੇਸ਼ ਕਲਿਕ ਬਿਊਰੋ :ਮਾਨਸੂਨ ਹੁਣ ਪੰਜਾਬ ਤੋਂ ਵਾਪਸੀ ਕਰ ਰਿਹਾ ਹੈ। ਚੰਡੀਗੜ੍ਹ ਮੌਸਮ ਵਿਭਾਗ ਦੇ ਅਧਿਕਾਰੀਆਂ ਅਨੁਸਾਰ ਅਗਲੇ 24 ਘੰਟੇ ਇਸਦੀ ਵਾਪਸੀ ਲਈ ਅਨੁਕੂਲ ਹਨ। ਸੰਭਾਵਨਾ ਹੈ ਕਿ ਇਸ ਸਮੇਂ ਦੌਰਾਨ, ਪੰਜਾਬ, ਹਿਮਾਚਲ ਪ੍ਰਦੇਸ਼ ਅਤੇ ਹਰਿਆਣਾ ਸਮੇਤ ਕਈ ਰਾਜਾਂ ਤੋਂ ਮਾਨਸੂਨ ਵਾਪਸ ਚਲਾ ਜਾਵੇਗਾ।29 ਸਤੰਬਰ ਤੱਕ ਰਾਜ ਵਿੱਚ ਮੀਂਹ ਪੈਣ ਦੀ ਕੋਈ […]

Continue Reading

ਸਰੋਵਰ ‘ਚ ਡੁੱਬਣ ਕਾਰਨ ਭਾਈ-ਭੈਣ ਦੀ ਮੌਤ

ਨਵੀਂ ਦਿੱਲੀ, 24 ਸਤੰਬਰ, ਦੇਸ਼ ਕਲਿਕ ਬਿਊਰੋ :ਬਾਬਾ ਹਰੀਦਾਸ ਨਗਰ ਦੇ ਪਿੰਡ ਝਰੋਧਾ ਕਲਾਂ ਵਿੱਚ ਰੁਦਰਾਕਸ਼ (8) ਅਤੇ ਆਰਾਧਿਆ (10) ਇੱਕ ਸਰੋਵਰ ਵਿੱਚ ਡੁੱਬ ਗਏ। ਉਹ ਬੀਤੇ ਦਿਨੀ ਸ਼ਾਮ ਨੂੰ ਖੇਡਦੇ ਹੋਏ ਲਾਪਤਾ ਹੋ ਗਏ ਸਨ। ਦੇਰ ਰਾਤ ਇੱਕ ਖੋਜ ਮੁਹਿੰਮ ਦੌਰਾਨ, ਪੁਲਿਸ ਨੂੰ ਬੱਚਿਆਂ ਦੀਆਂ ਲਾਸ਼ਾਂ ਸਰੋਵਰ ਵਿੱਚ ਤੈਰਦੀਆਂ ਮਿਲੀਆਂ। ਮੌਤ ਦਾ ਕਾਰਨ ਪੋਸਟਮਾਰਟਮ […]

Continue Reading

ਸ਼ਰਮਨਾਕ : ਟੌਫੀਆਂ ਦਾ ਲਾਲਚ ਦੇ ਕੇ ਦੋ ਮਾਸੂਮ ਬੱਚੀਆਂ ਨਾਲ ਹੈਵਾਨੀਅਤ

ਪਟਿਆਲਾ, 24 ਸਤੰਬਰ, ਦੇਸ਼ ਕਲਿਕ ਬਿਊਰੋ :ਪਟਿਆਲਾ ਵਿੱਚ ਇੱਕ ਸ਼ਰਮਨਾਕ ਘਟਨਾ ਵਾਪਰੀ ਹੈ। ਇੱਕ ਦਰਿੰਦੇ ਨੇ ਗੁਆਂਢੀ ਪਰਿਵਾਰ ਦੀਆਂ 10 ਅਤੇ 7 ਸਾਲ ਦੀਆਂ ਦੋ ਸਕੀਆਂ ਭੈਣਾਂ ਨਾਲ ਹੈਵਾਨੀਅਤ ਕੀਤੀ ਹੈ। ਉਸਨੇ ਦੋਵਾਂ ਕੁੜੀਆਂ ਨੂੰ ਟੌਫੀਆਂ ਦਾ ਲਾਲਚ ਦੇ ਕੇ ਘਰ ਲੈ ਜਾਂਦਾ ਸੀ।ਸਿਵਲ ਲਾਈਨਜ਼ ਪੁਲਿਸ ਨੇ ਦਰਿੰਦੇ ਵਿਰੁੱਧ ਮਾਮਲਾ ਦਰਜ ਕਰ ਲਿਆ ਹੈ, ਪਰ […]

Continue Reading

ਜਗਰਾਓਂ ਵਿਖੇ ਸ਼ੋਸ਼ਲ ਮੀਡੀਆ ‘ਤੇ ਪੋਸਟ ਪਾ ਕੇ ਨਵ ਵਿਆਹੀ ਲੜਕੀ ਨੇ ਕੀਤੀ ਖ਼ੁਦਕੁਸ਼ੀ

ਜਗਰਾਓਂ, 24 ਸਤੰਬਰ, ਦੇਸ਼ ਕਲਿਕ ਬਿਊਰੋ :ਜਗਰਾਉਂ ਵਿੱਚ ਇੱਕ ਨਵ-ਵਿਆਹੀ ਲੜਕੀ ਨੇ ਖੁਦਕੁਸ਼ੀ ਕਰ ਲਈ। ਉਸ ਦੇ ਵਿਆਹ ਦਾ ਅਜੇ ਚੂੜਾ ਵੀ ਨਹੀਂ ਉਤਰਿਆ ਸੀ। ਇਹ ਘਟਨਾ ਜਗਰਾਉਂ ਸ਼ਹਿਰ ਦੇ ਮੁਹੱਲਾ ਸੂਦਾਂ ਵਿੱਚ ਵਾਪਰੀ। ਨਵ-ਵਿਆਹੀ ਲੜਕੀ ਨੇ ਆਪਣੇ ਮਾਪਿਆਂ ਦੇ ਘਰ ਫਾਹਾ ਲੈ ਲਿਆ। ਇਸ ਘਟਨਾ ਨੇ ਆਂਢ-ਗੁਆਂਢ ਵਿੱਚ ਸੋਗ ਦੀ ਲਹਿਰ ਫੈਲਾ ਦਿੱਤੀ ਹੈ। […]

Continue Reading

ਸ਼੍ਰੀ ਦੁਰਗਿਆਣਾ ਮੰਦਿਰ ‘ਚ ਧਾਰਮਿਕ ਗ੍ਰੰਥ ਦੀ ਬੇਅਦਬੀ

ਅੰਮ੍ਰਿਤਸਰ, 24 ਸਤੰਬਰ, ਦੇਸ਼ ਕਲਿਕ ਬਿਊਰੋ :ਅੰਮ੍ਰਿਤਸਰ ਦੇ ਸ਼੍ਰੀ ਦੁਰਗਿਆਣਾ ਮੰਦਿਰ ਪਰਿਸਰ ਵਿੱਚ ਕਮੇਟੀ ਮੈਂਬਰ ਸੋਮਦੇਵ ਸ਼ਰਮਾ ਨੇ ਇੱਕ ਧਾਰਮਿਕ ਗ੍ਰੰਥ ਦੇ ਪੰਨਿਆਂ ਵਿਚਕਾਰ ਰੱਖ ਕੇ ਸ਼ਰਧਾਲੂਆਂ ਨੂੰ ਫੁੱਲ ਵੇਚਣ ਵਾਲੇ ਵਿਰੁੱਧ ਮੁੱਦਾ ਉਠਾਇਆ ਹੈ। ਧਾਰਮਿਕ ਗ੍ਰੰਥ ਦੇ ਪੰਨਿਆਂ ਨੂੰ ਪਾੜ ਕੇ ਉਨ੍ਹਾਂ ਵਿੱਚ ਫੁੱਲ ਰੱਖ ਕੇ ਵੇਚਿਆ ਜਾ ਰਿਹਾ ਹੈ, ਜਿਸ ਨਾਲ ਸਨਾਤਨ ਪਰੰਪਰਾ […]

Continue Reading

ਘਰ ਖੂਨ ਦਾ ਸੈਂਪਲ ਲੈਣ ਆਏ ਨੌਜਵਾਨ ਨੇ ਨਹਾਉਂਦੀ ਔਰਤ ਦੀ ਵੀਡੀਓ ਬਣਾਈ, ਛਿੱਤਰ ਪਰੇਡ ਤੋਂ ਬਾਅਦ ਕੀਤਾ ਪੁਲਿਸ ਹਵਾਲੇ

ਜਲੰਧਰ, 24 ਸਤੰਬਰ, ਦੇਸ਼ ਕਲਿਕ ਬਿਊਰੋ :ਇੱਕ ਨੌਜਵਾਨ ਨੇ ਆਪਣੇ ਮੋਬਾਈਲ ਫੋਨ ‘ਤੇ ਘਰ ਵਿੱਚ ਨਹਾਉਂਦੀ ਔਰਤ ਦੀ ਵੀਡੀਓ ਬਣਾਈ। ਔਰਤ ਨੇ ਉਸਨੂੰ ਦੇਖ ਲਿਆ। ਫਿਰ ਲੋਕਾਂ ਨੇ ਉਸਨੂੰ ਕੁੱਟਿਆ ਅਤੇ ਪੁਲਿਸ ਦੇ ਹਵਾਲੇ ਕਰ ਦਿੱਤਾ।ਇਹ ਘਟਨਾ ਜਲੰਧਰ ਦੇ ਸ਼ਿਵ ਨਗਰ ਇਲਾਕੇ ਵਿੱਚ ਵਾਪਰੀ। ਮੁਲਜ਼ਮ , ਜੋ ਔਰਤ ਦੇ ਘਰ ਖੂਨ ਦਾ ਨਮੂਨਾ ਲੈਣ ਆਇਆ […]

Continue Reading

ਅੰਮ੍ਰਿਤ ਵੇਲੇ ਦਾ ਹੁਕਮਨਾਮਾ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ

ਮੁੱਖਵਾਕ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅੰਮ੍ਰਿਤਸਰ, 24-09-2025 ਸੋਰਠਿ ਮਹਲਾ ੫ ਘਰੁ ੧ ਤਿਤੁਕੇ ੴ ਸਤਿਗੁਰ ਪ੍ਰਸਾਦਿ ॥ ਕਿਸ ਹਉ ਜਾਚੀ ਕਿਸੁ ਆਰਾਧੀ ਜਾ ਸਭੁ ਕੋ ਕੀਤਾ ਹੋਸੀ ॥ ਜੋ ਜੋ ਦੀਸੈ ਵਡਾ ਵਡੇਰਾ ਸੋ ਸੋ ਖਾਕੂ ਰਲਸੀ ॥ ਨਿਰਭਉ ਨਿਰੰਕਾਰੁ ਭਵ ਖੰਡਨੁ ਸਭਿ ਸੁਖ ਨਵ ਨਿਧਿ ਦੇਸੀ ॥੧॥ ਹਰਿ ਜੀਉ ਤੇਰੀ ਦਾਤੀ ਰਾਜਾ ॥ […]

Continue Reading

ਫਗਵਾੜਾ ਸਾਈਬਰ ਧੋਖਾਧੜੀ ਮਾਮਲਾ: 2.05 ਕਰੋੜ ਰੁਪਏ ਦੀ ਹਵਾਲਾ ਮਨੀ ਨਾਲ ਇੱਕ ਹੋਰ ਕਾਬੂ; ਕੁੱਲ ਗ੍ਰਿਫ਼ਤਾਰੀਆਂ ਦੀ ਗਿਣਤੀ 39 ਤੱਕ ਪਹੁੰਚੀ

ਹੁਣ ਤੱਕ ਕੁੱਲ 2.15 ਕਰੋੜ ਰੁਪਏ ਦੀ ਹਵਾਲਾ ਮਨੀ, 40 ਲੈਪਟਾਪ ਸਮੇਤ 67 ਮੋਬਾਈਲ ਫ਼ੋਨ ਦੀ ਹੋਈ ਬਰਾਮਦਗੀ  ਲੁਧਿਆਣਾ-ਅਧਾਰਤ ਹਵਾਲਾ ਸੰਚਾਲਕ ਦੀ ਵੀ ਹੋਈ ਪਛਾਣ, ਜਿਸਨੂੰ ਫੜਨ ਲਈ ਪੁਲਿਸ ਟੀਮਾਂ ਕਰ ਰਹੀਆਂ ਹਨ  ਛਾਪੇਮਾਰੀ : ਡੀਜੀਪੀ ਗੌਰਵ ਯਾਦਵ ਜਾਂਚ ਮੁਤਾਬਿਕ ਬਿਟਕੁਆਇਨ ਅਤੇ ਹਵਾਲਾ ਚੈਨਲਾਂ ਰਾਹੀਂ ਕੀਤਾ ਜਾਂਦਾ ਸੀ ਪੈਸੇ ਦਾ ਲੈਣ-ਦੇਣ : ਐਸਐਸਪੀ ਕਪੂਰਥਲਾ ਗੌਰਵ […]

Continue Reading

ਪੰਜਾਬ ਵੱਲੋਂ ਕੈਂਸਰ ਅਤੇ ਨਜ਼ਰ ਸਬੰਧੀ ਦੇਖਭਾਲ ਲਈ ਆਪਣੀ ਕਿਸਮ ਦੀ ਪਹਿਲੀ ਏ.ਆਈ. ਅਧਾਰਤ ਸਕ੍ਰੀਨਿੰਗ ਦੀ ਸ਼ੁਰੂਆਤ

ਕੀਮਤੀ ਜਾਨਾਂ ਬਚਾਉਣ ਲਈ ਬਿਮਾਰੀ ਦਾ ਜਲਦ ਪਤਾ ਲਗਾਉਣਾ ਅਤੇ ਇਲਾਜ ਬਹੁਤ ਜ਼ਰੂਰੀ: ਸਿਹਤ ਮੰਤਰੀ ਡਾ. ਬਲਬੀਰ ਸਿੰਘ  ਆਧੁਨਿਕ ਉਪਰਕਣਾਂ ਰਾਹੀਂ ਰੋਜ਼ਾਨਾ 600 ਵਿਅਕਤੀਆਂ ਦੀ ਅੱਖਾਂ ਦੀ ਜਾਂਚ ਅਤੇ 300 ਕੈਂਸਰ ਸਕ੍ਰੀਨਿੰਗ ਕਰਨਾ ਹੈ ਪੰਜਾਬ ਦਾ ਉਦੇਸ਼ ਚੰਡੀਗੜ੍ਹ, 23 ਸਤੰਬਰ: ਦੇਸ਼ ਕਲਿੱਕ ਬਿਓਰੋ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਸੋਚ ਅਨੁਸਾਰ ਇਹਤਿਆਤੀ ਸਿਹਤ ਸੰਭਾਲ ਨੂੰ […]

Continue Reading