ਢਾਈ ਕਿਲੋ ਹੈਰੋਇਨ ਤੇ ਸਵਾ ਲੱਖ ਡਰੱਗ ਮਨੀ ਸਮੇਤ ਤਸਕਰ ਦੀਆਂ ਦੋ ਪਤਨੀਆਂ ਗ੍ਰਿਫ਼ਤਾਰ
ਤਰਨਤਾਰਨ, 9 ਸਤੰਬਰ, ਦੇਸ਼ ਕਲਿਕ ਬਿਊਰੋ :ਸੀਆਈਏ ਸਟਾਫ ਤਰਨਤਾਰਨ ਪੁਲਿਸ ਨੇ ਖੁਫੀਆ ਜਾਣਕਾਰੀ ਦੇ ਆਧਾਰ ‘ਤੇ ਸਰਹੱਦੀ ਪਿੰਡ ਭਾਈ ਲੱਧੂ ਵਿੱਚ ਛਾਪਾ ਮਾਰਿਆ। ਪੁਲਿਸ ਨੇ ਢਾਈ ਕਿਲੋਗ੍ਰਾਮ ਹੈਰੋਇਨ ਅਤੇ ਇੱਕ ਲੱਖ 25 ਹਜ਼ਾਰ ਡਰੱਗ ਮਨੀ ਬਰਾਮਦ ਕੀਤੀ। ਮੌਕੇ ਤੋਂ ਦੋ ਔਰਤਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਅਤੇ ਉਨ੍ਹਾਂ ਨੂੰ ਪੁਲਿਸ ਰਿਮਾਂਡ ‘ਤੇ ਲੈ ਲਿਆ ਗਿਆ ਹੈ। […]
Continue Reading
