ਰਜਿੰਦਰ ਗੁਪਤਾ ਦਾ ਅਸਤੀਫਾ ਮਨਜ਼ੂਰ ਪੰਜਾਬ ਅਕਤੂਬਰ 4, 2025ਅਕਤੂਬਰ 4, 2025Leave a Comment on ਰਜਿੰਦਰ ਗੁਪਤਾ ਦਾ ਅਸਤੀਫਾ ਮਨਜ਼ੂਰ ਚੰਡੀਗੜ੍ਹ, 4 ਅਕਤੂਬਰ, ਦੇਸ਼ ਕਲਿੱਕ ਬਿਓਰੋ : ਟਰਾਈਡੈਂਟ ਗਰੁੱਪ ਦੇ ਸੰਸਥਾਪਕ ਰਜਿੰਦਰ ਗੁਪਤਾ ਵੱਲੋਂ ਯੋਜਨਾ ਬੋਰਡ ਪੰਜਾਬ ਦੇ ਵਾਈਸ ਚੇਅਰਮੈਨੀ ਦੇ ਅਹੁਦੇ ਤੋਂ ਦਿੱਤਾ ਗਿਆ ਅਸਤੀਫਾ ਮਨਜ਼ੂਰ ਕਰ ਲਿਆ ਗਿਆ ਹੈ। ਪੰਜਾਬ ਦੇ ਰਾਜਪਾਲ ਵੱਲੋਂ ਰਜਿੰਦਰ ਗੁਪਤਾ ਦਾ ਦਿੱਤਾ ਗਿਆ ਅਸਤੀਫਾ ਮਨਜ਼ੂਰ ਕੀਤਾ ਗਿਆ ਹੈ।