‘ਆਪ’ ਵੱਲੋਂ ਪੰਜਾਬ ’ਚ ਹਲਕਿਆਂ ਅਤੇ ਬਲਾਕ ਪ੍ਰਧਾਨਾਂ ਦਾ ਐਲਾਨ ਪੰਜਾਬ ਅਕਤੂਬਰ 4, 2025ਅਕਤੂਬਰ 4, 2025Leave a Comment on ‘ਆਪ’ ਵੱਲੋਂ ਪੰਜਾਬ ’ਚ ਹਲਕਿਆਂ ਅਤੇ ਬਲਾਕ ਪ੍ਰਧਾਨਾਂ ਦਾ ਐਲਾਨ ਚੰਡੀਗੜ੍ਹ, 4 ਅਕਤੂਬਰ, ਦੇਸ਼ ਕਲਿੱਕ ਬਿਓਰੋ : ਆਮ ਆਦਮੀ ਪਾਰਟੀ ਪੰਜਾਬ ਵੱਲੋਂ ਸੂਬੇ ਦੇ ਵੱਖ ਵੱਖ ਹਲਕਿਆਂ ਅਤੇ ਬਲਾਕ ਪ੍ਰਧਾਨਾਂ ਦਾ ਐਲਾਨ ਕੀਤਾ ਗਿਆ ਹੈ। ਆਮ ਆਦਮੀ ਪਾਰਟੀ ਪੰਜਾਬ ਦੇ ਵੱਖ-ਵੱਖ ਹਲਕਿਆਂ ਦੇ ਬਲਾਕ ਪ੍ਰਧਾਨਾਂ ਦਾ ਐਲਾਨ ਕਰਦੀ ਹੈ। ਸਾਰੇ ਅਹੁਦੇਦਾਰਾਂ ਨੂੰ ਢੇਰ ਸਾਰੀਆਂ ਸ਼ੁਭਕਾਮਾਨਾਵਾਂ। pic.twitter.com/UNiEHIRVyV— AAP Punjab (@AAPPunjab) October 4, 2025 pic.twitter.com/CrQW4FoOtw— AAP Punjab (@AAPPunjab) October 4, 2025