ਪੰਜਾਬ ਸਰਕਾਰ ਨੇ ਆਂਗਣਵਾੜੀ ਵਰਕਰਾਂ ਤੇ ਹੈਲਪਰ ਦੇ ਮਾਣਭੱਤੇ ਲਈ ਬਜਟ ਕੀਤਾ ਜਾਰੀ

ਪੰਜਾਬ

ਚੰਡੀਗੜ੍ਹ, 8 ਅਕਤੂਬਰ: ਦੇਸ਼ ਕਲਿੱਕ ਬਿਓਰੋ

ਪੰਜਾਬ ਸਰਕਾਰ ਨੇ ਆਂਗਣਵਾੜੀ ਵਰਕਰਾਂ ਤੇ ਹੈਲਪਰ ਦੇ ਮਾਣਭੱਤੇ ਲਈ ਬਜਟ ਜਾਰੀ ਕਰ ਦਿੱਤਾ ਗਿਆ ਹੈ। ਆਂਗਣਵਾੜੀ ਸਰਵਿਸਜ ਸਕੀਮ ਤਹਿਤ ਵਿੱਤੀ ਸਾਲ 2025-26 ਦੌਰਾਨ ਆਂਗਣਵਾੜੀ ਵਰਕਰਾਂ ਅਤੇ ਹੈਲਪਰਾਂ ਨੂੰ ਮਹੀਨਾ ਜੂਨ, 2025 ਅਤੇ ਸਤੰਬਰ, 2025 (4 ਮਹੀਨੇ) ਦੇ ਸੈਂਟਰ ਸ਼ੇਅਰ ਦੀ ਅਦਾਇਗੀ ਲਈ ਰਕਮ 67,15,37,800/- (ਕੇਵਲ ਸਤਾਹਟ ਕਰੋੜ ਪੰਦਰਾਂ ਲੱਖ ਸੈਂਤੀ ਹਜ਼ਾਰ ਅੱਠ ਸੌ ਰੁਪਏ) ਦਾ ਬਜ਼ਟ ਮਹੀਨਾ ਜੂਨ 2025 ਦੇ ਪੋਸ਼ਣ ਟਰੈਕਰ ਦੇ ਡਾਟਾ ਆਧਾਰ ਤੇ ਜਾਰੀ ਕੀਤਾ ਗਿਆ ਹੈ। ਨੋਟੀਫਿਕੇਸ਼ਨ ਦੀ ਕਾਪੀ ਹੇਠਾਂ ਪੜ੍ਹੋ……

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।