ਚੰਡੀਗੜ੍ਹ, 17 ਅਕਤੂਬਰ, ਦੇਸ਼ ਕਲਿੱਕ ਬਿਓਰੋ :
ਪੁਲਿਸ ਵਿੱਚ ਭਰਤੀ ਹੋਣ ਦੇ ਚਾਹਵਾਨ ਨੌਜਵਾਨਾਂ ਲਈ ਇਹ ਜ਼ਰੂਰੀ ਖਬਰ ਹੈ ਕਿ ਪੁਲਿਸ ਵਿੱਚ ਭਰਤੀ ਨਿਕਲੀ ਹੈ। ਪੁਲਿਸ ਵਿਚ ਭਰਤੀ ਵਾਸਤੇ 20 ਅਕਤੂਬਰ 2025 ਤੱਕ ਆਨਲਾਈਨ ਅਰਜ਼ੀਆਂ ਦੀ ਮੰਗ ਕੀਤੀ ਗਈ ਹੈ। ਦਿੱਲੀ ਵਿੱਚ ਹੈਡ ਕਾਂਸਟੇਬਲ ਦੀਆਂ 509 ਅਸਾਮੀਆਂ ਲਈ ਐਸ ਐਸ ਸੀ ਵੱਲੋਂ ਆਨਲਾਈਨ ਅਰਜ਼ੀਆਂ ਮੰਗੀਆਂ ਗਈਆਂ ਹਨ। ਇਨ੍ਹਾਂ ਅਸਾਮੀਆਂ ਵਿੱਚ ਪੁਰਸ਼ਾਂ ਵਾਸਤੇ 341 ਅਤੇ ਮਹਿਲਾ ਵਾਸਤੇ 168 ਅਸਾਮੀਆਂ ਹਨ।
ਇਹ ਵੀ ਪੜ੍ਹੋ : PPSC ਨੇ ਕੱਢੀਆਂ ਅਸਾਮੀਆਂ

ਇਹ ਵੀ ਪੜ੍ਹੋ : ਪੰਜਾਬ ਸਰਕਾਰ ਨੇ ਜ਼ਿਲ੍ਹਾ ਬਾਲ ਸੁਰੱਖਿਆ ਯੂਨਿਟ ’ਚ ਕੱਢੀਆਂ ਅਸਾਮੀਆਂ

