ਭਾਰਤ ਦੇ ਦਲਿਤ ਚੀਫ਼ ਜਸਟਿਸ ਬੀ.ਆਰ. ਗਵਈ ‘ਤੇ ਹਮਲਾ ਬਾਬਾ ਸਾਹਿਬ ਦਾ ਅਪਮਾਨ
‘ਆਪ’ ਐਸ ਸੀ ਵਿੰਗ ਨੇ ਪੂਰੇ ਪੰਜਾਬ ਵਿਚ ਫੂਕਿਆ ਭਾਜਪਾ ਦਾ ਪੁਤਲਾ, ਕਿਹਾ- ਬਰਦਾਸ਼ਤ ਨਹੀਂ ਕਰਾਂਗੇ ਦਲਿਤ ਭਾਈਚਾਰੇ ਨਾਲ ਕੀਤਾ ਧੱਕਾ ਜਦੋਂ ਤੱਕ ਦੋਸ਼ੀ ਵਕੀਲ ਨੂੰ ਸਜ਼ਾ ਨਹੀਂ ਮਿਲਦੀ, ਪੰਜਾਬ ਵਿੱਚ ਜਾਰੀ ਰਹਿਣਗੇ ‘ਆਪ’ ਦੇ ਧਰਨੇ- ਗੁਰਪ੍ਰੀਤ ਸਿੰਘ ਜੀਪੀ ‘ਹੜ੍ਹਾਂ ਦੇ ਮੁਆਵਜ਼ੇ ਵਾਂਗ ਦਲਿਤਾਂ ਨਾਲ ਵਿਤਕਰਾ: ਗੁਰਪ੍ਰੀਤ ਜੀਪੀ ਨੇ ਕੇਂਦਰ ਨੂੰ ਘੇਰਿਆ, ਪੰਜਾਬ ਨੂੰ 20 […]
Continue Reading
