ਪੰਜਾਬ ‘ਚ ਨਵੰਬਰ ਮਹੀਨੇ 8 ਸਰਕਾਰੀ ਛੁੱਟੀਆਂ
ਚੰਡੀਗੜ੍ਹ, 1 ਨਵੰਬਰ, ਦੇਸ਼ ਕਲਿਕ ਬਿਊਰੋ :ਸਾਲ 2025 ਖਤਮ ਹੋਣ ਵਿੱਚ ਸਿਰਫ਼ ਦੋ ਮਹੀਨੇ ਬਾਕੀ ਹਨ। ਇਸ ਵਾਰ ਨਵੰਬਰ ਮਹੀਨੇ ਅੱਠ ਛੁੱਟੀਆਂ ਹਨ। ਵਿਦਿਆਰਥੀ ਅਤੇ ਸਰਕਾਰੀ ਕਰਮਚਾਰੀ ਦੋਵੇਂ ਇਸ ਮਹੀਨੇ ਛੁੱਟੀਆਂ ਦਾ ਆਨੰਦ ਮਾਣਨਗੇ। ਛੁੱਟੀਆਂ ਦੀ ਸੂਚੀ ਅਨੁਸਾਰ, ਨਵੰਬਰ ਵਿੱਚ ਕੁੱਲ ਅੱਠ ਛੁੱਟੀਆਂ ਹੋਣਗੀਆਂ।ਪਹਿਲੀ ਛੁੱਟੀ 2 ਨਵੰਬਰ( ਐਤਵਾਰ) ਦੀ ਹੈ। 5 ਨਵੰਬਰ (ਬੁੱਧਵਾਰ) ਨੂੰ ਸਰਕਾਰੀ … ਅੱਗੇ ਪੜ੍ਹੋ ਪੰਜਾਬ ‘ਚ ਨਵੰਬਰ ਮਹੀਨੇ 8 ਸਰਕਾਰੀ ਛੁੱਟੀਆਂ
ਇਸ ਯੂ.ਆਰ.ਐਲ ਨੂੰ ਆਪਣੀ ਵਰਡਪ੍ਰੈਸ ਸਾਈਟ ਵਿੱਚ ਮੜ੍ਹਣ ਲਈ ਕੱਟ ਕੇ ਚਿਪਕਾਉ
ਇਸ ਕੋਡ ਨੂੰ ਆਪਣੀ ਸਾਈਟ ਵਿੱਚ ਮੜ੍ਹਨ ਲਈ ਨਕਲ ਕਰਕੇ ਚਿਪਕਾਓ