ਅੱਜ ਤੋਂ ਬਦਲੇ 7 ਨਿਯਮ, ਹਰ ਵਿਅਕਤੀ ਉਤੇ ਪਵੇਗਾ ਅਸਰ

ਚੰਡੀਗੜ੍ਹ, 1 ਨਵੰਬਰ, ਦੇਸ਼ ਕਲਿੱਕ ਬਿਓਰੋ : ਅੱਜ ਨਵੰਬਰ ਦੀ ਪਹਿਲੀ ਤਾਰੀਕ ਨੂੰ ਕਈ ਤਰ੍ਹਾਂ ਦੇ ਨਿਯਮਾਂ ਵਿੱਚ ਬਦਲਾਅ ਹੋਇਆ ਹੈ। ਇਸ ਬਦਲਾਅ ਨਾਲ ਆਮ ਵਿਅਕਤੀ ਉਤੇ ਵੀ ਕਿਸੇ ਨਾ ਕਿਸੇ ਤਰ੍ਹਾਂ ਅਸਰ ਪਵੇਗਾ। ਅੱਜ ਤੋਂ ਆਧਾਰ ਕਾਰਡ, ਬੈਕਿੰਗ, ਪੈਨਸ਼ਨ, ਐਲਪੀਜੀ ਸਿਲੰਡਰ, ਜੀਐਸਟੀ ਅਤੇ ਸਰਕਾਰੀ ਕਰਮਚਾਰੀਆਂ ਨਾਲ ਜੁੜੇ ਹੋਏ ਨਿਯਮਾਂ ਵਿੱਚ ਬਦਲਾਅ ਲਾਗੂ ਹੋਇਆ ਹੈ। … ਅੱਗੇ ਪੜ੍ਹੋ ਅੱਜ ਤੋਂ ਬਦਲੇ 7 ਨਿਯਮ, ਹਰ ਵਿਅਕਤੀ ਉਤੇ ਪਵੇਗਾ ਅਸਰ