ਦੇਰ ਰਾਤ ਨੂੰ ਵਿਆਹ ਤੋਂ ਵਾਪਸ ਆ ਰਹੀ ਕਾਰ ਨਹਿਰ ’ਚ ਡਿੱਗੀ, 5 ਦੀ ਮੌਤ
ਦੇਸ਼ ਕਲਿੱਕ ਬਿਓਰੋ : ਬੀਤੇ ਦੇਰ ਰਾਤ ਨੂੰ ਵਿਆਹ ਤੋਂ ਵਾਪਸ ਆ ਰਹੀ ਬਰਾਤੀਆਂ ਦੀ ਇਕ ਕਾਰ ਨਹਿਰ ਵਿਚ ਡਿੱਗਣ ਕਾਰਨ ਵੱਡਾ ਹਾਦਸਾ ਵਾਪਰਿਆ, ਜਿਸ ਵਿਚ 5 ਦੀ ਮੌਤ ਹੋ ਗਈ ਅਤੇ ਇਕ ਦੀ ਹਾਲਤ ਗੰਭੀ ਰ ਹੈ। ਇਹ ਹਾਦਸਾ ਉਤਰ ਪ੍ਰਦੇਸ਼ ਵਿੱਚ ਮੰਗਲਵਾਰ ਦੀ ਰਾਤ ਨੂੰ ਵਾਪਰਿਆ। ਥਾਣਾ ਪੜੂਆ ਖੇਤਰ ਦੇ ਢਖੇਰਵਾ-ਗਿਰਜਾਪੁਰੀ ਹਾਈਵੇ ਉਤੇ […]
Continue Reading
