ਅਕਸ਼ੇ ਜੋਸ਼ੀ, ਪੰਜਾਬ ਐਮੇਚਿਓਰ ਬਾਡੀ ਬਿਲਡਿੰਗ ਐਸੋਸੀਏਸ਼ਨ ਦੇ ਸੀਨੀਅਰ ਮੀਤ ਪ੍ਰਧਾਨ ਬਣੇ
ਮੋਰਿੰਡਾ, 23 ਨਵੰਬਰ (ਭਟੋਆ) ਪੰਜਾਬ ਐਮੇਚਿਓਰ ਬਾਡੀ ਬਿਲਡਿੰਗ ਐਸੋਸੀਏਸ਼ਨ ਦੇ ਜਨਰਲ ਸਕੱਤਰ ਰਵੀ ਕੁਮਾਰ ਪਰਾਸ਼ਰ ਨੇ ਮੋਰਿੰਡਾ ਦੇ ਅਕਸ਼ੈ ਜੋਸ਼ੀ ਨੂੰ ਐਸੋਸੀਏਸ਼ਨ ਦਾ ਸੀਨੀਅਰ ਮੀਤ ਪ੍ਰਧਾਨ ਨਿਯੁਕਤ ਕੀਤਾ ਹੈ। ਦੱਸਣਯੋਗ ਹੈ ਕਿ ਅਕਸ਼ੈ ਜੋਸ਼ੀ ਬਾਡੀ ਬਿਲਡਿੰਗ ਨੂੰ ਪੂਰੀ ਤਰਹਾਂ ਨਾਲ ਸਮਰਪਿਤ ਹਨ ਅਤੇ ਲੰਬੇ ਸਮੇਂ ਤੋਂ ਬਾਡੀ ਬਿਲਡਿੰਗ ਮੁਕਾਬਲੇ ਕਰਵਾ ਰਹੇ ਹਨ। ਉਹ ਬਾਡੀ ਬਿਲਡਿੰਗ […]
Continue Reading
