ਚੱਲਦੀ ਰੇਲਗੱਡੀ ਨਾਲ ਟਕਰਾਇਆ ਬਾਜ਼: ਵਿੰਡਸ਼ੀਲ ਟੁੱਟੀ, ਲੋਕੋ ਪਾਇਲਟ ਜ਼ਖਮੀ
ਜੰਮੂ-ਕਸ਼ਮੀਰ, 8 ਨਵੰਬਰ: ਦੇਸ਼ ਕਲਿੱਕ ਬਿਓਰੋ : ਸ਼ਨੀਵਾਰ ਸਵੇਰੇ ਜੰਮੂ-ਕਸ਼ਮੀਰ ਦੇ ਅਨੰਤਨਾਗ ਵਿੱਚ ਇੱਕ ਬਾਜ਼ ਚੱਲਦੀ ਰੇਲਗੱਡੀ ਦੇ ਵਿੰਡਸ਼ੀਲ ਨਾਲ ਟਕਰਾ ਗਿਆ। ਜਿਸ ਨਾਲ ਵਿੰਡਸ਼ੀਲ ਟੁੱਟ ਗਈ ਅਤੇ ਬਾਜ਼ ਲੋਕੋਮੋਟਿਵ ਪਾਇਲਟ ਦੇ ਕੈਬਿਨ ਵਿੱਚ ਜਾ ਡਿੱਗਿਆ। ਇਹ ਘਟਨਾ ਬਾਰਾਮੂਲਾ-ਬਨਿਹਾਲ ਐਕਸਪ੍ਰੈਸ ਵਿੱਚ ਬਿਜਬੇਹਰਾ ਅਤੇ ਅਨੰਤਨਾਗ ਰੇਲਵੇ ਸਟੇਸ਼ਨਾਂ ਵਿਚਕਾਰ ਵਾਪਰੀ। ਵਿੰਡਸ਼ੀਲ ਟੁੱਟਣ ਕਾਰਨ ਪਾਇਲਟ ਦੇ ਚਿਹਰੇ ‘ਤੇ […]
Continue Reading
