ਡਰਾਈਵਰ ਦੀ ਹੱਤਿਆ ਦੇ ਵਿਰੋਧ ਵਿੱਚ ਜਲੰਧਰ ਰੋਡਵੇਜ਼ ਡਿਪੂ ‘ਤੇ ਹੜਤਾਲ, ਬੱਸ ਸੇਵਾਵਾਂ ਪ੍ਰਭਾਵਿਤ
ਜਲੰਧਰ, 5 ਨਵੰਬਰ: ਦੇਸ਼ ਕਲਿੱਕ ਬਿਊਰੋ : ਜਲੰਧਰ ਰੋਡਵੇਜ਼ ਡਿਪੂ ਦੇ ਕਰਮਚਾਰੀ ਅੱਜ ਇੱਕ ਡਰਾਈਵਰ ਦੀ ਹੱਤਿਆ ਦੇ ਵਿਰੋਧ ‘ਚ ਹੜਤਾਲ ‘ਤੇ ਚਲੇ ਗਏ ਹਨ। ਡਰਾਈਵਰਾਂ ਨੇ ਬੱਸਾਂ ਰੋਕ ਦਿੱਤੀਆਂ ਹਨ ਅਤੇ ਡਿਪੂ ‘ਚ ਧਰਨੇ ‘ਤੇ ਬੈਠੇ ਹਨ। ਮੰਗਲਵਾਰ ਨੂੰ ਕੁਰਾਲੀ ਵਿੱਚ ਇੱਕ ਡਰਾਈਵਰ ਨੂੰ ਰਾਡ ਨਾਲ ਕੁੱਟਿਆ ਗਿਆ, ਜਿਸ ਕਾਰਨ ਇਹ ਵਿਰੋਧ ਪ੍ਰਦਰਸ਼ਨ ਹੋਇਆ। […]
Continue Reading
