Canada: MP ਸਲਮਾ ਜਾਹਿਦ ਨੂੰ ONIP ਫਾਈਲਾਂ ਰਿਟਰਨ ਦੇ ਮਾਮਲੇ ਵਿੱਚ ਮਿਲਿਆ ਵਫ਼ਦ
ਟੋਰਾਂਟੋ, ਓਂਟਾਰੀਓ, 22 ਦਸੰਬਰ ( ਗੁਰਮੀਤ ਸੁਖਪੁਰ) ਲੋਕਲ ਕਨਸਰਨਜ਼ ਕਮੇਟੀ ਬਰੈਂਪਟਨ ਦੇ ਆਗੂਆਂ ਕੁਲਦੀਪ ਬੋਪਾਰਾਏ ਤੇ ਗੁਰਮੀਤ ਸੁਖਪੁਰਾ ਨੇ ਪ੍ਰੈੱਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਿਛਲੇ ਦਿਨੀ ਓਨਟਾਰੀਓ ਇਮੀਗ੍ਰੈਂਟ ਨੋਮੀਨੀ ਪ੍ਰੋਗ੍ਰਾਮ (ONIP) ਦੀਆਂ ਖਾਰਜ ਕੀਤੀਆਂ ਅਰਜ਼ੀਆਂ ਬਾਰੇ ਚਿੰਤਤ ਵਿਦਿਆਰਥੀਆਂ ਦੇ ਇੱਕ ਸਮੂਹ ਨੇ ਹਾਲ ਹੀ ਵਿੱਚ ਸਲਮਾ ਜਾਹਿਦ, ਮੈਂਬਰ ਆਫ਼ ਪਾਰਲਿਮੈਂਟ ਅਤੇ ਇਮੀਗ੍ਰੇਸ਼ਨ, ਰਿਫਿਊਜੀਜ਼ ਅਤੇ […]
Continue Reading
