ਭਾਰਤੀ ਮਹਿਲਾ ਟੈਸਟ ਟੀਮ ਦਾ ਐਲਾਨ: ਟੀਮ ਆਸਟ੍ਰੇਲੀਆ ਨਾਲ ਖੇਡੇਗੀ ਇਕਲੌਤਾ ਟੈਸਟ ਮੈਚ
ਨਵੀਂ ਦਿੱਲੀ, 24 ਜਨਵਰੀ: ਦੇਸ਼ ਕਲਿੱਕ ਬਿਊਰੋ: ਆਸਟ੍ਰੇਲੀਆ ਵਿਰੁੱਧ ਇੱਕੋ-ਇੱਕ ਟੈਸਟ ਲਈ ਭਾਰਤੀ ਮਹਿਲਾ ਟੀਮ ਦਾ ਐਲਾਨ ਕਰ ਦਿੱਤਾ ਗਿਆ ਹੈ। ਇਹ ਟੈਸਟ ਮੈਚ 6 ਤੋਂ 9 ਮਾਰਚ ਤੱਕ ਪਰਥ ਵਿੱਚ ਖੇਡਿਆ ਜਾਵੇਗਾ। ਟੀਮ ਦੀ ਕਪਤਾਨੀ ਹਰਮਨਪ੍ਰੀਤ ਕੌਰ ਕਰੇਗੀ। ਇਹ ਟੈਸਟ ਮੈਚ ਆਸਟ੍ਰੇਲੀਆ ਦੌਰੇ ਦੇ ਚਿੱਟੇ ਗੇਂਦ ਵਾਲੇ ਮੈਚਾਂ ਤੋਂ ਬਾਅਦ ਖੇਡਿਆ ਜਾਵੇਗਾ। ਭਾਰਤ ਅਤੇ […]
Continue Reading
