Punjab Police ਦੀ ਦਰਿੰਦਗੀ? ਕੁੱਟਮਾਰ ਦਾ ਸ਼ਿਕਾਰ ਬਜ਼ੁਰਗ ਨੇ ਤੋੜਿਆ ਦਮ
Punjab Police ਦੀ ਦਰਿੰਦਗੀ? ਕੁੱਟਮਾਰ ਦਾ ਸ਼ਿਕਾਰ ਬਜ਼ੁਰਗ ਨੇ ਤੋੜਿਆ ਦਮ ਮਜੀਠਾ/ਅੰਮ੍ਰਿਤਸਰ, 10 ਜੂਨ 2026: ਮਜੀਠਾ ਹਲਕੇ ਦੇ ਇੱਕ ਪਿੰਡ ਵਿੱਚ ਨਸ਼ੇ ਦੇ ਮਾਮਲੇ ‘ਚ ਛਾਪੇਮਾਰੀ ਕਰਨ ਗਈ ਪੰਜਾਬ ਪੁਲਿਸ (Punjab Police) ‘ਤੇ ਇੱਕ ਬਜ਼ੁਰਗ ਦੀ ਬੇਰਹਿਮੀ ਨਾਲ ਕੁੱਟਮਾਰ ਕਰਨ ਦੇ ਗੰਭੀਰ ਇਲਜ਼ਾਮ ਲੱਗੇ ਹਨ, ਜਿਸ ਕਾਰਨ ਬਜ਼ੁਰਗ ਦੀ ਮੌਤ ਹੋ ਗਈ। ਮ੍ਰਿਤਕ ਦੀ […]
Continue Reading
