ਕ੍ਰਿਸਮਿਸ ਮੌਕੇ ਸੀਪੀ ਮਾਲ ’ਚ ਲੋਕਾਂ ਦਾ ਉਮੜਿਆ ਸੈਲਾਬ, ਸੜਕਾਂ ਉਤੇ ਲੱਗਿਆ ਜਾਮ

ਚੰਡੀਗੜ੍ਹ

ਮੋਹਾਲੀ, 25 ਦਸੰਬਰ, ਦੇਸ਼ ਕਲਿੱਕ ਬਿਓਰੋ :

ਕ੍ਰਿਸਮਿਸ ਮੌਕੇ ਅੱਜ ਸ਼ਾਮ ਸਮੇਂ ਸੀਪੀ67 ਮਾਲ ਵਿੱਚ ਲੋਕਾਂ ਦਾ ਹਾੜ੍ਹ ਆ ਗਿਆ। ਅੱਜ ਵੱਡੀ ਗਿਣਤੀ ਲੋਕ ਮਾਲ ਵਿੱਚ ਪਹੁੰਚੇ। ਲੋਕਾਂ ਦੇ ਵੱਡੀ ਗਿਣਤੀ ਪਹੁੰਚਣ ਕਾਰਨ ਸੜਕਾਂ ਉਤੇ ਜਾਮ ਲੱਗ ਗਿਆ। ਸੈਕਟਰ 67 ਦੀ ਅੰਦਰਲੀ ਸੜਕ ਵੀ ਬੁਰੀ ਤਰ੍ਹਾਂ ਜਾਮ ਹੋ ਗਈ। ਲੋਕਾਂ ਨੂੰ ਨਿਕਲਣ ਲਈ ਮੁਸ਼ਕਲ ਦਾ ਸਾਹਮਣਾ ਕਰਨਾ ਪਿਆ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।