ਇਕ ਜ਼ਿਲ੍ਹੇ ਵਿੱਚ 2 ਜਨਵਰੀ ਦੀ ਅੱਧੇ ਦਿਨ ਦੀ ਛੁੱਟੀ Punjab 30/12/2430/12/24Leave a Comment on ਇਕ ਜ਼ਿਲ੍ਹੇ ਵਿੱਚ 2 ਜਨਵਰੀ ਦੀ ਅੱਧੇ ਦਿਨ ਦੀ ਛੁੱਟੀ ਜਲੰਧਰ, 30 ਦਸੰਬਰ, ਦੇਸ਼ ਕਲਿੱਕ ਬਿਓਰੋ : ਜਲੰਧਰ ਜ਼ਿਲ੍ਹੇ ‘ਚ 2 ਜਨਵਰੀ 2025, ਵੀਰਵਾਰ ਨੂੰ ਅੱਧੇ ਦਿਨ ਦੀ ਛੁੱਟੀ (Half-day holiday) ਦਾ ਐਲਾਨ ਕੀਤਾ ਗਿਆ ਹੈ।