UK Board Results: ਉੱਤਰਾਖੰਡ ਬੋਰਡ ਨੇ ਦਸਵੀਂ ਤੇ ਬਾਰਵੀਂ ਦੇ ਨਤੀਜੇ ਐਲਾਨੇ

Punjab

ਦੇਹਰਾਦੂਨ: 19 ਅਪ੍ਰੈਲ, ਦੇਸ਼ ਕਲਿੱਕ ਬਿਓਰੋ
UK Board Results : ਉੱਤਰਾਖੰਡ ਬੋਰਡ ਪ੍ਰੀਖਿਆ ਦਾ ਨਤੀਜਾ ਘੋਸ਼ਿਤ ਕਰ ਦਿੱਤਾ ਗਿਆ ਹੈ। ਉਤਰਾਖੰਡ ਬੋਰਡ ਨੇ 10ਵੀਂ, 12ਵੀਂ ਦਾ ਨਤੀਜਾ (Uttarakhand Board 10th 12th Result 2025) ਜਾਰੀ ਕਰ ਦਿੱਤਾ ਹੈ। ਉਤਰਾਖੰਡ ਬੋਰਡ ਦੇ 12ਵੀਂ ਦੇ ਨਤੀਜੇ ਅਨੁਸਾਰ, 83.23 ਪ੍ਰਤੀਸ਼ਤ ਵਿਦਿਆਰਥੀ ਪਾਸ ਹੋਏ ਹਨ। 80.10 ਪ੍ਰਤੀਸ਼ਤ ਮੁੰਡੇ ਅਤੇ 86.20 ਪ੍ਰਤੀਸ਼ਤ ਕੁੜੀਆਂ ਨੇ 12ਵੀਂ ਦੀ ਪ੍ਰੀਖਿਆ ਪਾਸ ਕੀਤੀ ਹੈ। ਨਤੀਜਾ ਉਤਰਾਖੰਡ ਬੋਰਡ ਦੀ ਅਧਿਕਾਰਤ ਵੈੱਬਸਾਈਟ uaresults.nic.in ਅਤੇ ubse.uk.gov.in ‘ਤੇ ਦੇਖਿਆ ਜਾ ਸਕਦਾ ਹੈ।
ਦਸਵੀਂ ਜਮਾਤ ਦੇ ਟਾਪਰਾਂ ਦੀ ਸੂਚੀ ਜਾਰੀ ਹੋ ਗਈ ਹੈ।
ਕਮਲ ਅਤੇ ਜਤਿਨ ਨਾਮ ਦੇ ਦੋ ਵਿਦਿਆਰਥੀਆਂ ਨੇ 10ਵੀਂ ਜਮਾਤ ਵਿੱਚ ਟਾਪ ਕੀਤਾ ਹੈ। ਦੋਵਾਂ ਨੇ 496/500 (99.20%) ਅੰਕ ਪ੍ਰਾਪਤ ਕੀਤੇ ਹਨ।
ਦੂਜਾ ਸਥਾਨ: 495/500 (99.00%)
ਕਨਕਲਤਾ ਨੇ 10ਵੀਂ ਜਮਾਤ ਵਿੱਚ ਦੂਜੀ ਪੁਜ਼ਸ਼ਨ ਹਾਸਲ ਕੀਤੀ ਹੈ। ਸੀ। ਉਹ ਐਸਵੀਐਮ ਆਈਸੀ ਸਕੂਲ, ਨਿਊ ਟੀਹਰੀ ਦੀ ਵਿਦਿਆਰਥਣ ਹੈ। ਉਸਨੇ 99 ਪ੍ਰਤੀਸ਼ਤ ਅੰਕ ਪ੍ਰਾਪਤ ਕੀਤੇ ਹਨ।

ਤੀਜਾ ਸਥਾਨ (ਸੰਯੁਕਤ): ਦਿਵਯਮ ,ਪ੍ਰਿਆ ਅਤੇ ਦੀਪਾ ਜੋਸ਼ੀ 494/500 (98.80%) ਹਾਸਲ ਕਰਨ ਵਾਲੇ ਵਿਦਿਆਰਥੀ ਹਨ।
ਬਾਰਵੀਂ ਦੇ ਵਿੱਚੋਂ ਪਹਿਲੇ ਦੂਜੇ ਅਤੇ ਤੀਜੇ ਸਥਾਨ ‘ਤੇ ਆਏ ਵਿਦਿਆਰਥੀ
ਅਨੁਸ਼ਕਾ ਰਾਣਾ, ਦੇਹਰਾਦੂਨ – 493/500 (98.60 ਪ੍ਰਤੀਸ਼ਤ ਅੰਕ) (ਪਹਿਲਾ)

ਕੇਸ਼ਵ ਭੱਟ, ਦੇਹਰਾਦੂਨ, 493/500, 97.80 ਫੀ ਸਦੀ(ਦੂਸਰਾ ਸਥਾਨ)

ਕੋਮਲ ਕੁਮਾਰੀ, ਗੋਸਵਾਮੀ ਉੱਤਰਕਾਸ਼ੀ,493/500 97.80 ਫੀ ਸਦੀ (ਦੂਸਰਾ ਸਥਾਨ)

ਆਯੂਸ਼ ਸਿੰਘ ਰਾਵਤ, ਦੇਹਰਾਦੂਨ 484/500 (96.80 ਪ੍ਰਤੀਸ਼ਤ) (ਤੀਜਾਸਥਾਨ ਹਾਸਲ ਕੀਤਾ ਹੈ।

Published on: ਅਪ੍ਰੈਲ 19, 2025 2:15 ਬਾਃ ਦੁਃ

Latest News

Latest News

Punjab News

Punjab News

National News

National News

Chandigarh News

Chandigarh News

World News

World News

NRI News

NRI News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।