ਅਧਿਆਪਕ ਤੇ ਹੋਰਨਾਂ ਯੂਨੀਅਨਾਂ ਨਾਲ ਭਲਕੇ ਹੋਣ ਵਾਲੀ ਕੈਬਨਿਟ ਸਬ ਕਮੇਟੀ ਦੀ ਮੀਟਿੰਗ ਮੁਲਤਵੀ, ਅਗਲੀ ਮਿਤੀ ਦਿੱਤੀ ਪੰਜਾਬ 14/05/2514/05/25Leave a Comment on ਅਧਿਆਪਕ ਤੇ ਹੋਰਨਾਂ ਯੂਨੀਅਨਾਂ ਨਾਲ ਭਲਕੇ ਹੋਣ ਵਾਲੀ ਕੈਬਨਿਟ ਸਬ ਕਮੇਟੀ ਦੀ ਮੀਟਿੰਗ ਮੁਲਤਵੀ, ਅਗਲੀ ਮਿਤੀ ਦਿੱਤੀ ਚੰਡੀਗੜ੍ਹ, 14 ਮਈ, ਦੇਸ਼ ਕਲਿੱਕ ਬਿਓਰੋ : ਕੈਬਨਿਟ ਸਬ ਕਮੇਟੀ ਨਾਲ ਅਧਿਆਪਕ ਜਥੇਬੰਦੀਆਂ ਤੇ ਹੋਰਨਾਂ ਯੂਨੀਅਨਾਂ ਦੀ 15 ਮਈ 2025 ਨੂੰ ਹੋਣ ਵਾਲੀ ਮੀਟਿੰਗ ਮੁਲਤਵੀ ਕਰ ਦਿੱਤੀ ਗਈ ਹੈ। ਇਸ ਮੀਟਿੰਗ ਸਬੰਧੀ ਅਗਲੀ ਮਿਤੀ ਦਿੱਤੀ ਗਈ ਹੈ। ਇਹ ਮੀਟਿੰਗ ਹੁਣ 26 ਮਈ ਨੂੰ ਹੋਵੇਗੀ।