ਸਿੱਖਿਆ ਵਿਭਾਗ ’ਚ ਤਰੱਕੀਆਂ, ਬਣਾਇਆ ਲੈਕਚਰਾਰ ਪੰਜਾਬ 20/05/2520/05/25Leave a Comment on ਸਿੱਖਿਆ ਵਿਭਾਗ ’ਚ ਤਰੱਕੀਆਂ, ਬਣਾਇਆ ਲੈਕਚਰਾਰ ਚੰਡੀਗੜ੍ਹ, 20 ਮਈ, ਦੇਸ਼ ਕਲਿੱਕ ਬਿਓਰੋ : ਸਿੱਖਿਆ ਵਿਭਾਗ ਵੱਲੋਂ ਤਰੱਕੀਆਂ ਦੇ ਕੇ 79 ਨੂੰ ਲੈਕਚਰਾਰ ਬਣਾਇਆ ਗਿਆ ਹੈ।