ਅੱਜ ਦਾ ਇਤਿਹਾਸ

Punjab

21 ਜੁਲਾਈ 1969 ਵਿੱਚ ਨੀਲ ਆਰਮਸਟ੍ਰਾਂਗ ਨੇ ਇਸ ਦਿਨ ਚੰਦਰਮਾ ‘ਤੇ ਕਦਮ ਰੱਖਿਆ।

ਚੰਡੀਗੜ੍ਹ, 21 ਜੁਲਾਈ, ਦੇਸ਼ ਕਲਿਕ ਬਿਊਰੋ :
ਦੇਸ਼-ਦੁਨੀਆ ‘ਚ 21 ਜੁਲਾਈ ਦਾ ਇਤਿਹਾਸ ਕਈ ਮਹੱਤਵਪੂਰਨ ਘਟਨਾਵਾਂ ਦਾ ਗਵਾਹ ਹੈ। ਕਈ ਮਹੱਤਵਪੂਰਨ ਘਟਨਾਵਾਂ ਇਤਿਹਾਸ ਦੇ ਪੰਨਿਆਂ ‘ਚ ਹਮੇਸ਼ਾ ਲਈ ਦਰਜ ਹੋ ਗਈਆਂ ਹਨ। 21 ਜੁਲਾਈ ਦਾ ਇਤਿਹਾਸ ਇਸ ਪ੍ਰਕਾਰ ਹੈ :-

  • 21 ਜੁਲਾਈ 1963 ਨੂੰ ਇਸ ਦਿਨ ਕਾਸ਼ੀ ਵਿਦਿਆਪੀਠ ਨੂੰ ਯੂਨੀਵਰਸਿਟੀ ਦਾ ਦਰਜਾ ਮਿਲਿਆ।
  • 21 ਜੁਲਾਈ 1967 ਨੂੰ ਹੀ ਦੱਖਣੀ ਅਫ਼ਰੀਕਾ ਦੇ ਇੱਕ ਪ੍ਰਮੁੱਖ ਨੇਤਾ ਅਤੇ ਨੋਬਲ ਪੁਰਸਕਾਰ ਜੇਤੂ ਐਲਬਰਟ ਲੁਤੁਲੀ ਦਾ ਦੇਹਾਂਤ ਹੋ ਗਿਆ।
  • ਇਸੇ ਦਿਨ 21 ਜੁਲਾਈ 1969 ਵਿੱਚ ਨੀਲ ਆਰਮਸਟ੍ਰਾਂਗ ਨੇ ਇਸ ਦਿਨ ਚੰਦਰਮਾ ‘ਤੇ ਕਦਮ ਰੱਖਿਆ।
  • ਅੱਜ ਦੇ ਦਿਨ 2004 ਨੂੰ ਇੱਕ ਅਮਰੀਕੀ ਜੈਨੇਟਿਕਸਿਸਟ ਅਤੇ ਨੋਬਲ ਪੁਰਸਕਾਰ ਜੇਤੂ ਐਡਵਰਡ ਬੱਟਸ ਲੇਵਿਸ ਦਾ ਦੇਹਾਂਤ ਹੋ ਗਿਆ।
  • 21 ਜੁਲਾਈ 2007 ਵਿੱਚ ਪ੍ਰਤਿਭਾ ਪਾਟਿਲ ਭਾਰਤ ਦੀ ਪਹਿਲੀ ਮਹਿਲਾ ਰਾਸ਼ਟਰਪਤੀ ਬਣੀ।
  • ਅੱਜ ਦੇ ਦਿਨ ਹੀ 21 ਜੁਲਾਈ 2008 ਨੂੰ ਨੇਪਾਲੀ ਕਾਂਗਰਸ ਦੇ ਸੀਨੀਅਰ ਨੇਤਾ ਰਾਮਬਰਨ ਯਾਦਵ ਨੂੰ ਨੇਪਾਲ ਦਾ ਪਹਿਲਾ ਰਾਸ਼ਟਰਪਤੀ ਚੁਣਿਆ ਗਿਆ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।