ਚੰਡੀਗੜ੍ਹ, 22 ਜੁਲਾਈ, ਦੇਸ਼ ਕਲਿੱਕ ਬਿਓਰੋ :
ਪੰਜਾਬ ਸਰਕਾਰ (punjab govt) ਵੱਲੋਂ ਸਰਕਾਰੀ ਸਕੂਲਾਂ ਵਾਸਤੇ 725 ਅਧਿਆਪਕਾਂ ਦੀਆਂ ਅਸਾਮੀਆਂ (vacancies) ਕੱਢੀਆਂ ਗਈਆਂ ਹਨ। ਸਰਕਾਰ ਵੱਲੋਂ ਅਧਿਆਪਕਾਂ ਦੀ ਭਰਤੀ ਲਈ ਆਨਲਾਈਨ ਅਰਜ਼ੀਆਂ ਦੀ ਮੰਗ ਕੀਤੀ ਗਈ ਹੈ। ਸਕੂਲ ਸਿੱਖਿਆ ਵਿਭਾਗ ਪੰਜਾਬ (punjab school education department) ਅਧੀਨ ਸਪੈਸ਼ਲ ਐਜੂਕੇਟਰ ਟੀਚਰ (ਪ੍ਰਾਇਮਰੀ ਕਾਡਰ) ਅਤੇ ਮਾਸਟਰ ਕਾਡਰ ਲਈ ਕੱਢੀਆਂ ਗਈਆਂ ਹਨ। ਯੋਗ ਉਮੀਦਵਾਰ 28 ਜੁਲਾਈ 2025 ਤੋਂ 27 ਅਗਸਤ 2025 ਤੱਕ ਆਨਲਾਈਨ ਅਪਲਾਈ ਕਰ ਸਕਦੇ ਹਨ।

ਪ੍ਰਾਇਮਰੀ ਕਾਡਰ ਦੀ ਹੋਰ ਜਾਣਕਾਰੀ ਲਈ ਇੱਥੇ ਕਲਿੱਕ ਕਰੋ
