ਪੰਜਾਬ ਸਰਕਾਰ ਵੱਲੋਂ 15 ਅਗਸਤ ਸਬੰਧੀ ਪ੍ਰੋਗਰਾਮ ਜਾਰੀ, ਦੇਖੋ ਕਿਹੜਾ ਮੰਤਰੀ ਕਿਥੇ ਲਹਿਰਾਏਗਾ ਰਾਸ਼ਟਰੀ ਝੰਡਾ ਪੰਜਾਬ ਅਗਸਤ 1, 2025ਅਗਸਤ 1, 2025Leave a Comment on ਪੰਜਾਬ ਸਰਕਾਰ ਵੱਲੋਂ 15 ਅਗਸਤ ਸਬੰਧੀ ਪ੍ਰੋਗਰਾਮ ਜਾਰੀ, ਦੇਖੋ ਕਿਹੜਾ ਮੰਤਰੀ ਕਿਥੇ ਲਹਿਰਾਏਗਾ ਰਾਸ਼ਟਰੀ ਝੰਡਾ ਚੰਡੀਗੜ੍ਹ, 1 ਅਗਸਤ, ਦੇਸ਼ ਕਲਿੱਕ ਬਿਓਰੋ : ਪੰਜਾਬ ਸਰਕਾਰ ਵੱਲੋਂ 15 ਅਗਸਤ ਦੇ ਸਮਾਗਮ ਸਬੰਧੀ ਪ੍ਰੋਗਰਾਮ ਜਾਰੀ ਕਰ ਦਿੱਤਾ ਹੈ। ਸਰਕਾਰ ਵੱਲੋਂ ਜਾਰੀ ਪ੍ਰੋਗਰਾਮ ਮੁਤਾਬਕ ਰਾਜ ਪੱਧਰੀ ਸਮਗਾਮ ਫਰੀਦਕੋਟ ਵਿਖੇ ਹੋਵੇਗਾ, ਜਿੱਥੇ ਮੁੱਖ ਮੰਤਰੀ ਭਗਵੰਤ ਮਾਨ ਰਾਸ਼ਟਰੀ ਝੰਡਾ ਲਹਿਰਾਉਣਗੇ ਅਤੇ ਸਲਾਮੀ ਲੈਣਗੇ।