ਅਧਿਆਪਕਾਂ ਦੀਆਂ ਬਦਲੀਆਂ ਸਬੰਧੀ ਵੱਡਾ ਅਪਡੇਟ, ਭਲਕੇ ਤੋਂ ਕਰ ਸਕਣਗੇ Station Choice ਪੰਜਾਬ 04/08/2504/08/25Leave a Comment on ਅਧਿਆਪਕਾਂ ਦੀਆਂ ਬਦਲੀਆਂ ਸਬੰਧੀ ਵੱਡਾ ਅਪਡੇਟ, ਭਲਕੇ ਤੋਂ ਕਰ ਸਕਣਗੇ Station Choice ਚੰਡੀਗੜ੍ਹ, 4 ਅਗਸਤ, ਦੇਸ਼ ਕਲਿੱਕ ਬਿਓਰੋ : ਪੰਜਾਬ ਸਰਕਾਰ ਵੱਲੋਂ ਅਧਿਆਪਕਾਂ ਦੀਆਂ ਬਦਲੀਆਂ ਕਰਨ ਨੂੰ ਲੈ ਕੇ ਭਲਕੇ ਤੋਂ ਸਟੇਸ਼ਨ ਚੁਆਏਸ਼ ਮੰਗੀ ਗਈ ਹੈ। ਅਧਿਆਪਕ 6 ਅਗਸਤ ਤੱਕ ਆਪਣੇ ਸਟੇਸ਼ਨ ਦੀ ਚੁਆਏਸ ਕਰ ਸਕਦੇ ਹਨ।