ਪੰਜਾਬ ’ਚ ਕਾਂਗਰਸ ਨੇ 29 ਜ਼ਿਲ੍ਹਿਆਂ ਵਿੱਚ ਲਗਾਏ 3-3 ਆਬਜਰਵਰ ਪੰਜਾਬ 24/08/2524/08/25Leave a Comment on ਪੰਜਾਬ ’ਚ ਕਾਂਗਰਸ ਨੇ 29 ਜ਼ਿਲ੍ਹਿਆਂ ਵਿੱਚ ਲਗਾਏ 3-3 ਆਬਜਰਵਰ ਚੰਡੀਗੜ੍ਹ, 24 ਅਗਸਤ, ਦੇਸ਼ ਕਲਿੱਕ ਬਿਓਰੋ : ਕਾਂਗਰਸ ਵੱਲੋਂ ਪੰਜਾਬ ਵਿੱਚ ਪਾਰਟੀ ਨੂੰ ਮਜ਼ਬੂਤ ਕਰਨ ਲਈ 29 ਜ਼ਿਲ੍ਹਿਆਂ ਵਿੱਚ 3-3 ਆਬਜਰਵਰ ਲਗਾਏ ਹਨ। ਲਗਾਏ ਗਏ ਆਬਜਰਵਰਾਂ ਵਿੱਚ ਸਾਬਕਾ ਮੰਤਰੀ, ਵਿਧਾਇਕ, ਐਮਪੀ ਅਤੇ ਹੋਰ ਸੀਨੀਅਰ ਆਗੂ ਸ਼ਾਮਲ ਹਨ।