ਪੰਜਾਬ ਪੁਲਿਸ ’ਚ ਡੈਐਸਪੀ ਦੀਆਂ ਬਦਲੀਆਂ ਪੰਜਾਬ ਸਤੰਬਰ 6, 2025ਸਤੰਬਰ 6, 2025Leave a Comment on ਪੰਜਾਬ ਪੁਲਿਸ ’ਚ ਡੈਐਸਪੀ ਦੀਆਂ ਬਦਲੀਆਂ ਚੰਡੀਗੜ੍ਹ, 6 ਸਤੰਬਰ, ਦੇਸ਼ ਕਲਿੱਕ ਬਿਓਰੋ : ਪੰਜਾਬ ਪੁਲਿਸ ਵਿੱਚ ਡੀ ਐਸ ਪੀ ਅਹੁਦੇ ਦੇ ਅਧਿਕਾਰੀਆਂ ਦੀਆਂ ਬਦਲੀਆਂ ਕੀਤੀਆਂ ਗਈਆਂ ਹਨ। ਡਾਇਰੈਕਟਰ ਜਨਰਲ ਪੁਲਿਸ ਪੰਜਾਬ ਵੱਲੋਂ 5 ਉਪ ਕਪਤਾਨ ਪੁਲਿਸ ਦੀਆਂ ਬਦਲੀਆਂ ਕੀਤੀਆਂ ਗਈਆਂ ਸਨ।