ਚੰਡੀਗੜ੍ਹ : ਮੁੱਖ ਸਕੱਤਰ ਬਦਲਿਆ ਚੰਡੀਗੜ੍ਹ ਪੰਜਾਬ ਸਤੰਬਰ 28, 2025ਸਤੰਬਰ 28, 2025Leave a Comment on ਚੰਡੀਗੜ੍ਹ : ਮੁੱਖ ਸਕੱਤਰ ਬਦਲਿਆ ਚੰਡੀਗੜ੍ਹ, 28 ਸਤੰਬਰ, ਦੇਸ਼ ਕਲਿੱਕ ਬਿਓਰੋ : ਕੇਂਦਰ ਸਰਕਾਰ ਨੇ ਮੁੱਖ ਸਕੱਤਰ ਦੀ ਬਦਲੀ ਕਰਕੇ ਚੰਡੀਗੜ੍ਹ ਤੋਂ ਦਿੱਲੀ ਭੇਜ ਦਿੱਤਾ ਹੈ। ਚੰਡੀਗੜ੍ਹ ਦੇ ਮੁੱਖ ਸਕੱਤਰ ਰਾਜੀਵ ਵਰਮਾ ਦੀ ਚੰਡੀਗੜ੍ਹ ਤੋਂ ਦਿੱਲੀ ਬਦਲੀ ਕੀਤੀ ਗਈ ਹੈ, ਉਹ 1 ਅਕਤੂਬਰ 2025 ਨੂੰ ਉਥੇ ਜੁਆਇੰਨ ਕਰਨਗੇ।