ਚੰਡੀਗੜ੍ਹ, 29 ਸਤੰਬਰ, ਦੇਸ਼ ਕਲਿੱਕ ਬਿਓਰੋ :
ਨਰਸਾਂ ਦੀ ਭਰਤੀ ਨਿਕਲਣ ਦੀ ਉਡੀਕ ਕਰ ਰਹੇ ਨੌਜਵਾਨਾਂ ਲਈ ਇਹ ਚੰਗੀ ਖਬਰ ਹੈ ਕਿ ਪੰਜਾਬ ਵਿੱਚ ਭਰਤੀ ਲਈ ਆਨਲਾਈਨ ਅਰਜ਼ੀਆਂ ਦੀ ਮੰਗ ਕੀਤੀ ਗਈ ਹੈ। (job) 78 ਅਸਾਮੀਆਂ ਵਾਸਤੇ ਆਨਲਾਈਨ ਅਰਜ਼ੀਆਂ ਮੰਗੀਆਂ ਗਈਆਂ ਹਨ। The Tata Memorial Centre (TMC) ਵਿੱਚ ਭਰਤੀ ਕੱਢੀ ਗਈ ਹੈ। Homi Bhabha Cancer Hospital & Research Centre, New Chandigarh, Punjab and Homi Bhabha Cancer Hospital, Sangrur, Punjab ਵਿੱਚ ਗਰੁੱਪ ਏ, ਬੀ ਤੇ ਸੀ ਲਈ ਨਰਸਾਂ (Nurse) ਲਈ ਅਸਾਮੀਆਂ ਕੱਢੀਆਂ ਗਈਆਂ ਹਨ। ਯੋਗ ਉਮੀਦਵਾਰ 27 ਅਕਤੂਬਰ 2025 ਤੱਕ ਆਨਲਾਈਨ (online) ਫਾਰਮ ਭਰ ਸਕਦੇ ਹਨ।





