10ਵੀਂ ਅਤੇ 12ਵੀਂ ਕਲਾਸ ਦੀ ਪ੍ਰੀਖਿਆ ਫੀਸ ਜਮ੍ਹਾਂ ਕਰਾਉਣ ਲਈ ਮਿਤੀ ’ਚ ਵਾਧਾ ਪੰਜਾਬ ਅਕਤੂਬਰ 30, 2025ਅਕਤੂਬਰ 30, 2025Leave a Comment on 10ਵੀਂ ਅਤੇ 12ਵੀਂ ਕਲਾਸ ਦੀ ਪ੍ਰੀਖਿਆ ਫੀਸ ਜਮ੍ਹਾਂ ਕਰਾਉਣ ਲਈ ਮਿਤੀ ’ਚ ਵਾਧਾ ਮੋਹਾਲੀ, 30 ਅਕਤੂਬਰ, ਦੇਸ਼ ਕਲਿੱਕ ਬਿਓਰੋ : ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ 10ਵੀਂ ਅਤੇ 12ਵੀਂ ਪ੍ਰੀਖਿਆ ਮਾਰਚ 2026 ਲਈ ਪ੍ਰੀਖਿਆ ਫੀਸ ਜਮ੍ਹਾਂ ਕਰਾਉਣ ਲਈ ਮਿਤੀ ਦਾ ਵਾਧਾ ਕੀਤਾ ਗਿਆ ਹੈ।