ਪੰਜਾਬ ’ਚ ਲਗਾਈ ਨਕਲੀ ਵਿਧਾਨ ਸਭਾ

ਪੰਜਾਬ

ਆਨੰਦਪੁਰ ਸਾਹਿਬ, ਦੇਸ਼ ਕਲਿੱਕ ਬਿਓਰੋ :

ਪੰਜਾਬ ਦੀਆਂ ਵੱਖ ਵੱਖ ਜਥੇਬੰਦੀਆਂ ਦੇ ਕਾਰਕੁੰਨਾਂ ਵੱਲੋਂ ਵਿਧਾਇਕਾਂ ਅਤੇ ਮੰਤਰੀਆਂ ਦੇ ਮਖੌਟੇ ਪਾ ਕੇ ਨਕਲੀ ਵਿਧਾਨ ਸਭਾ ਲਗਾਈ ਗਈ ਹੈ। ਇਸ ਵਿਧਾਨ ਸਭਾ ਵਿਚ ਸਪੀਕਰ ਲਗਾਇਆ ਗਿਆ, ਉਸ ਤੋਂ ਬਾਅਦ ਮਸਲੇ ਚੁੱਕੇ ਗਏ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।