ਪੰਚਾਂ ਨੂੰ ਕਿਹੜਾ ਮੰਤਰੀ ਕਿੱਥੇ ਚੁਕਾਏਗਾ ਸਹੁੰ, ਪੱਤਰ ਜਾਰੀ ਪੰਜਾਬ ਨਵੰਬਰ 14, 2024ਨਵੰਬਰ 14, 2024Leave a Comment on ਪੰਚਾਂ ਨੂੰ ਕਿਹੜਾ ਮੰਤਰੀ ਕਿੱਥੇ ਚੁਕਾਏਗਾ ਸਹੁੰ, ਪੱਤਰ ਜਾਰੀ ਚੰਡੀਗੜ੍ਹ, 14 ਨਵੰਬਰ, ਦੇਸ਼ ਕਲਿੱਕ ਬਿਓਰੋ : ਪੰਜਾਬ ਵਿੱਚ ਚੁਣੇ ਗਏ ਨਵੇਂ ਪੰਚਾਇਤ ਮੈਂਬਰਾਂ ਨੂੰ 19 ਨਵੰਬਰ ਨੂੰ ਸਹੁੰ ਚੁਕਾਈ ਜਾਵੇਗੀ। ਇਸ ਸਬੰਧੀ ਸਹੁੰ ਚੁਕਾਉਣ ਲਈ ਪੰਜਾਬ ਸਰਕਾਰ ਵੱਲੋਂ ਮੰਤਰੀਆਂ ਨੂੰ ਡਪਿਊਟ ਕੀਤਾ ਗਿਆ ਹੈ।