ਅਮਰੀਕਾ ‘ਚ ਵਿਆਹ ਕਰਵਾਉਣ ਗਈ ਭਾਰਤੀ ਕੁੜੀ ਹੋਈ ਗਾਇਬ, ਅਮਰੀਕਨ ਪੁਲਿਸ ਕਰ ਰਹੀ ਰਿਸ਼ਤੇਦਾਰਾਂ ਦੀ ਭਾਲ

ਨਵੀਂ ਦਿੱਲੀ, 30 ਜੂਨ, ਦੇਸ਼ ਕਲਿਕ ਬਿਊਰੋ :ਇੱਕ 24 ਸਾਲਾ ਸਿਮਰਨ ਨਾਂ ਦੀ ਭਾਰਤੀ ਕੁੜੀ (Indian girl) ਦੇ ਅਮਰੀਕਾ (US) ਵਿੱਚ ਗਾਇਬ ਹੋਣ (Missing) ਦੀ ਜਾਣਕਾਰੀ ਸਾਹਮਣੇ ਆਈ ਹੈ। ਪੁਲਿਸ ਅਧਿਕਾਰੀਆਂ ਮੁਤਾਬਕ, ਸਿਮਰਨ ਨਿਊ ਜਰਸੀ ਵਿਖੇ ਨੂੰ ਵਿਆਹ ਕਰਵਾਉਣ ਲਈ ਭਾਰਤ ਤੋਂ ਆਈ ਸੀ। ਇਥੇ ਉਸਨੂੰ ਅਖੀਰ ਵਾਰੀ ਵੇਖਿਆ ਗਿਆ।ਸਥਾਨਕ ਲਿੰਡਨਵੋਲਡ ਪੁਲਿਸ ਨੂੰ ਇਸ ਮਾਮਲੇ […]

Continue Reading

ਸੰਗਰੂਰ : ਰਸੋਈ ‘ਚ ਚਾਹ ਬਣਾਉਣ ਦੌਰਾਨ ਸਿਲੰਡਰ ‘ਚ ਧਮਾਕਾ, ਪਤੀ ਦੀ ਮੌਤ, ਪਤਨੀ ਤੇ ਪੁੱਤ ਜ਼ਖਮੀ

ਸੰਗਰੂਰ, 30 ਜੂਨ, ਦੇਸ਼ ਕਲਿਕ ਬਿਊਰੋ :Sangrur: Gas Cylinder Explosion: ਸੰਗਰੂਰ ਦੇ ਨਜ਼ਦੀਕੀ ਪਿੰਡ ਉੱਪਲੀ ਵਿੱਚ ਇੱਕ ਦਰਦਨਾਕ ਹਾਦਸਾ ਵਾਪਰਿਆ।ਰਸੋਈ ‘ਚ ਚਾਹ ਬਣਾਉਣ ਦੌਰਾਨ ਗੈਸ ਸਿਲੰਡਰ ਵਿੱਚ ਧਮਾਕਾ ਹੋ ਗਿਆ।ਇਸ ਧਮਾਕੇ ਕਾਰਨ ਪਤੀ ਦੀ ਮੌਤ ਹੋ ਗਈ ਤੇ ਪਤਨੀ ਗੰਭੀਰ ਜ਼ਖ਼ਮੀ ਹੋ ਗਈ।ਮਿਲੀ ਜਾਣਕਾਰੀ ਅਨੁਸਾਰ ਕਰਮਜੀਤ ਸਿੰਘ (55), ਜੋ ਕਿ ਸਕੂਲ ਵੈਨ ਵਿੱਚ ਕੰਡਕਟਰੀ ਕਰਦਾ […]

Continue Reading

ਕਰਨਲ ਨੂੰ ਥੱਪੜ ਮਾਰਨ ਵਾਲਾ ਇੰਸਪੈਕਟਰ ਲਾਈਨ ਹਾਜ਼ਰ

ਲਖਨਊ, 30 ਜੂਨ, ਦੇਸ਼ ਕਲਿਕ ਬਿਊਰੋ :ਬੀਤੇ ਦਿਨੀ ਕਰਨਲ ਨੂੰ ਥੱਪੜ ਮਾਰਨ ਦੇ ਮਾਮਲੇ ਵਿੱਚ ਪੁਲਿਸ ਨੇ ਕਾਰਵਾਈ ਕੀਤੀ ਹੈ। ਪੁਲਿਸ ਨੇ ਥੱਪੜ ਮਾਰਨ ਵਾਲੇ ਇੰਸਪੈਕਟਰ ਨੂੰ ਲਾਈਨ ਹਾਜ਼ਰ ਕਰ ਦਿੱਤਾ ਹੈ।21 ਜੂਨ ਦੀ ਸਵੇਰ ਨੂੰ ਪੀਜੀਆਈ ਖੇਤਰ ਵਿੱਚ ਹਰਦੋਈ ਦੇ ਬਿਲਗ੍ਰਾਮ ਦੇ ਰਹਿਣ ਵਾਲੇ ਕਰਨਲ ਆਨੰਦ ਪ੍ਰਕਾਸ਼ ਸੁਮਨ ਨੂੰ ਕੁੱਟਣ ਅਤੇ ਉਸਦੀ ਲੱਤ ਉੱਤੇ […]

Continue Reading

ਅੱਜ ਦਾ ਇਤਿਹਾਸ

30 ਜੂਨ 1894 ਨੂੰ ਲੰਡਨ ਵਿੱਚ ਟਾਵਰ ਬ੍ਰਿਜ ਖੋਲ੍ਹਿਆ ਗਿਆ ਸੀਚੰਡੀਗੜ੍ਹ, 30 ਜੂਨ, ਦੇਸ਼ ਕਲਿਕ ਬਿਊਰੋ :ਦੇਸ਼ ਤੇ ਦੁਨੀਆ ਵਿੱਚ 30 ਜੂਨ ਦਾ ਇਤਿਹਾਸ ਕਈ ਮਹੱਤਵਪੂਰਨ ਘਟਨਾਵਾਂ ਦਾ ਗਵਾਹ ਹੈ। ਕਈ ਮਹੱਤਵਪੂਰਨ ਘਟਨਾਵਾਂ ਇਤਿਹਾਸ ਦੇ ਪੰਨਿਆਂ ‘ਚ ਹਮੇਸ਼ਾ ਲਈ ਦਰਜ ਹੋ ਗਈਆਂ। 30 ਜੂਨ ਦਾ ਇਤਿਹਾਸ ਇਸ ਪ੍ਰਕਾਰ ਹੈ :-

Continue Reading

ਅੰਮ੍ਰਿਤ ਵੇਲੇ ਦਾ ਹੁਕਮਨਾਮਾ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ

ਮੁੱਖਵਾਕਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅੰਮ੍ਰਿਤਸਰ,30-06-2025 ਸਲੋਕੁ ਮਃ ੩ ॥ ਪਰਥਾਇ ਸਾਖੀ ਮਹਾ ਪੁਰਖ ਬੋਲਦੇ ਸਾਝੀ ਸਗਲ ਜਹਾਨੈ ॥ ਗੁਰਮੁਖਿ ਹੋਇ ਸੁ ਭਉ ਕਰੇ ਆਪਣਾ ਆਪੁ ਪਛਾਣੈ ॥ ਗੁਰ ਪਰਸਾਦੀ ਜੀਵਤੁ ਮਰੈ ਤਾ ਮਨ ਹੀ ਤੇ ਮਨੁ ਮਾਨੈ ॥ ਜਿਨ ਕਉ ਮਨ ਕੀ ਪਰਤੀਤਿ ਨਾਹੀ ਨਾਨਕ ਸੇ ਕਿਆ ਕਥਹਿ ਗਿਆਨੈ ॥੧॥ ਮਃ ੩ ॥ ਗੁਰਮੁਖਿ […]

Continue Reading

ਮੋਰਿੰਡਾ ਦੇ ਰਬਨੂਰ ਨੇ ਕਿਸਮੇ ਹੈ ਕਿਤਨਾ ਦਮ ਮੁਕਾਬਲੇ ਵਿੱਚ ਜਿੱਤਿਆ ਸੈਕਿੰਡ ਰਨਰ ਅੱਪ ਦਾ ਖਿਤਾਬ

  ਮੋਰਿੰਡਾ, 29 ਜੂਨ (ਭਟੋਆ) Rabnoor won second runner-up title: ਕੇ.ਕੇ.ਐਚ.ਡੀ. ਵੱਲੋਂ ਡੀਡੀ ਜਲੰਧਰ ਦੇ ਸਹਿਯੋਗ ਨਾਲ ਧੂਰੀ ਵਿਖੇ ਕਰਵਾਏ ਭੰਗੜਾ/ ਡਾਂਸ ਦੇ ਗ੍ਰੈਂਡ ਫਾਈਨਲ ਵਿੱਚ ਮੋਰਿੰਡਾ ਦੇ 13 ਸਾਲਾਂ ਅਤੇ ਕੈਂਬਰਿਜ ਇੰਟਰਨੈਸ਼ਨਲ ਸਕੂਲ ਘੜੂੰਆਂ ਦੇ ਵਿਦਿਆਰਥੀ ਰਬਨੂਰ ਸਿੰਘ ਨੇ ਸੈਕਿੰਡ ਰਨਰ ਅੱਪ ਦਾ ਖਿਤਾਬ (Rabnoor won second runner-up title) ਹਾਸਲ ਕਰਕੇ ਮਾਪਿਆਂ, ਸ਼ਹਿਰ ਅਤੇ […]

Continue Reading

 ਹਮੇਸ਼ਾ ਨਸ਼ਿਆਂ ਤੇ ਨਸ਼ਾ ਤਸਕਰਾਂ ਵਿਰੁੱਧ ਲੜਾਈ ਲੜਦਾ ਰਿਹਾ ਹਾਂ ਅਤੇ ਰਹਾਂਗਾ: ਸਾਂਸਦ ਚਰਨਜੀਤ ਚੰਨੀ 

ਪ੍ਰਗਟ ਸਿੰਘ ‘ਤੇ ਵੀ ਪਰਚਾ ਦਰਜ ਕੀਤੇ ਜਾਣ ਦਾ ਖਦਸ਼ਾ ਪ੍ਰਗਟ ਕੀਤਾ ਮੋਰਿੰਡਾ, 29 ਜੂਨ (ਭਟੋਆ)  ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਸਾਂਸਦ ਚਰਨਜੀਤ ਸਿੰਘ ਚੰਨੀ ਨੇ ਸਪਸ਼ਟ ਕੀਤਾ ਹੈ ਕਿ ਉਹ ਹਮੇਸ਼ਾ ਨਸ਼ਿਆਂ ਵਿਰੁੱਧ ਲੜਾਈ ਲੜਦੇ ਰਹੇ ਹਨ ਅਤੇ ਭਵਿੱਖ ਵਿੱਚ ਵੀ ਨਸ਼ਿਆਂ ਤੇ ਨਸ਼ਾ ਤਸਕਰਾਂ (drug traffickers) ਵਿਰੁੱਧ ਲੜਾਈ ਜਾਰੀ ਰੱਖਣਗੇ । ਉਹਨਾਂ […]

Continue Reading

ਯੁੱਧ ਨਸ਼ਿਆਂ ਵਿਰੁੱਧ’ ਦੇ 120ਵੇਂ ਦਿਨ ਪੰਜਾਬ ਪੁਲਿਸ ਵੱਲੋਂ 114 ਨਸ਼ਾ ਤਸਕਰ ਗ੍ਰਿਫ਼ਤਾਰ; 4.1 ਕਿਲੋ ਹੈਰੋਇਨ, 9.6 ਲੱਖ ਰੁਪਏ ਦੀ ਡਰੱਗ ਮਨੀ ਬਰਾਮਦ

ਪੁਲਿਸ ਟੀਮਾਂ ਵੱਲੋਂ ਛੇ ਜ਼ਿਲ੍ਹਿਆਂ ਵਿੱਚ 332 ਮੈਡੀਕਲਾਂ ਵੀ ਜਾਂਚਨਸ਼ਾ ਛੁਡਾਉਣ ਸਬੰਧੀ ਯਤਨਾਂ ਦੇ ਹਿੱਸੇ ਵਜੋਂ ਪੰਜਾਬ ਪੁਲਿਸ ਨੇ 54 ਵਿਅਕਤੀਆਂ ਨੂੰ ਨਸ਼ਾ ਛੱਡਣ ਦਾ ਇਲਾਜ ਲੈਣ ਲਈ ਰਾਜ਼ੀ ਕੀਤਾਚੰਡੀਗੜ੍ਹ, 29 ਜੂਨ: ਦੇਸ਼ ਕਲਿੱਕ ਬਿਓਰੋ ਸੂਬੇ ਵਿੱਚੋਂ ਨਸ਼ਿਆਂ ਦੇ ਮੁਕੰਮਲ ਖਾਤਮੇ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਿਰੇਦਸ਼ਾਂ ‘ਤੇ ਵਿੱਢੇ ਗਏ “ਯੁੱਧ ਨਸ਼ਿਆਂ ਵਿਰੁੱਧ”ਦੇ […]

Continue Reading

ਅਨੂਸੁਚਿਤ ਜਾਤੀਆਂ ਦੇ ਲੋਕਾਂ ਨੂੰ ਜਾਗਰੂਕ ਕਰਨ ਲਈ ਐਸ.ਸੀ. ਕਮਿਸ਼ਨ ਦੇ ਚੇਅਰਮੈਨ ਜਸਵੀਰ ਸਿੰਘ ਗੜ੍ਹੀ ਵਲੋਂ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦਾ ਦੌਰਾ

ਸ੍ਰੀ ਮੁਕਤਸਰ ਸਾਹਿਬ, 29 ਜੂਨ: ਦੇਸ਼ ਕਲਿੱਕ ਬਿਓਰੋ ਪੰਜਾਬ ਦੇ ਅਨੂਸੁਚਿਤ ਜਾਤੀਆਂ ਨਾਲ ਸਬੰਧਤ ਲੋਕਾਂ ਨੂੰ ਆਪਣੇ ਹੱਕਾਂ ਪ੍ਰਤੀ ਜਾਗਰੂਕ ਕਰਨ ਲਈ ਪੰਜਾਬ ਰਾਜ ਅਨੁਸੂਚਿਤ ਜਾਤੀ ਕਮਿਸ਼ਨ ਦੇ ਚੇਅਰਮੈਨ ਜਸਵੀਰ ਸਿੰਘ ਗੜ੍ਹੀ ਵਲੋਂ ਅੱਜ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦੇ ਪਿੰਡ ਦੋਦਾ ਵਿਖੇ ਕਰਵਾਏ ਗਏ ਵਿਸ਼ਾਲ ਚੇਤਨਾ ਸਮਾਗਮ ਦੀ ਪ੍ਰਧਾਨਗੀ ਕੀਤੀ ਗਈ। ਇਸ ਮੌਕੇ ਚੇਅਰਮੈਨ ਜਸਵੀਰ ਸਿੰਘ […]

Continue Reading

ਸੜਕ ਸੁਰੱਖਿਆ ਫੋਰਸ ਨਾਲ ਬਚ ਰਹੀਆਂ ਹਨ ਕੀਮਤੀ ਜਾਨਾਂ

    ਹੈਲਪਲਾਈਨ ਨੰ. 112 ਦਿਨ ਰਾਤ 24 ਘੰਟੇ ਕਾਰਜਸ਼ੀਲ ਮਾਲੇਰਕੋਟਲਾ, 29 ਜੂਨ – ਦੇਸ਼ ਕਲਿੱਕ ਬਿਓਰੋ                     ਜ਼ਿਲਾ ਮਾਲੇਰਕੋਟਲਾ ਪੁਲਿਸ ਦੀ ਸੜਕ ਸੁਰੱਖਿਆ ਫੋਰਸ (SSF) ਵੱਲੋਂ ਸਾਲ 2025 ਦੌਰਾਨ ਹੁਣ ਤੱਕ ਵੱਖ-ਵੱਖ ਸੜਕ ਹਾਦਸਿਆਂ ਵਿੱਚ ਤੇਜ਼, ਪ੍ਰਭਾਵਸ਼ਾਲੀ ਅਤੇ ਮਨੁੱਖਤਾ-ਅਧਾਰਤ ਕਾਰਵਾਈ ਕਰਕੇ ਬੇਮਿਸਾਲ ਸੇਵਾ ਪ੍ਰਦਾਨ ਕੀਤੀ ਗਈ ਹੈ। ਸੜਕ ਸੁਰੱਖਿਆ ਫੋਰਸ (SSF) ਦੇ ਤੁਰੰਤ ਦੁਰਘਟਨਾ ਸਥਾਨ ਤੇ ਪਹੁੰਚ ਕੇ ਮਦਦ […]

Continue Reading