ਸੀਬਾ ਸਕੂਲ ‘ਚ ਵੋਟਾਂ ਰਾਹੀਂ ਵਿਦਿਆਰਥੀ-ਆਗੂਆਂ ਦੀ ਚੋਣ
ਵਿਦਿਆਰਥੀ-ਪਾਰਲੀਮੈਂਟ ‘ਚ ਸਿੱਖਣਗੇ ਲੋਕਤੰਤਰ ਦੇ ਮੁਢਲੇ ਗੁਰ ਰਾਏਧਰਾਣਾ ਦੀ ਖ਼ੁਸ਼ੀ ਵਰਮਾ ਬਣੀ ਹੈੱਡ ਗਰਲ ਅਤੇ ਭੁਟਾਲ ਕਲਾਂ ਦਾ ਦਿਲਸ਼ਾਨ ਸਿੰਘ ਬਣਿਆ ਹੈੱਡ ਬੁਆਏ ਦਲਜੀਤ ਕੌਰ ਲਹਿਰਾਗਾਗਾ, 29 ਅਪ੍ਰੈਲ, 2025: ਲੋਕਤੰਤਰ ਦੀ ਮੁੱਢਲੀ ਸਿਖਲਾਈ ਲਈ ਸੀਬਾ ਇੰਟਰਨੈਸ਼ਨਲ ਸਕੂਲ, ਲਹਿਰਾਗਾਗਾ ਦੀ ਵਿਦਿਆਰਥੀ-ਸੰਸਦ ਲਈ ਕਰਵਾਈਆਂ ਚੋਣਾਂ ਦੌਰਾਨ ਸਕੂਲ ਹੈੱਡ-ਬੁਆਏ, ਹੈੱਡ-ਗਰਲ,ਕਲਾਸ-ਲੀਡਰ ਦੇ ਨਾਲ-ਨਾਲ ਖੇਡਾਂ, ਅਨੁਸ਼ਾਸਨ ਅਤੇ ਸੱਭਿਆਚਾਰਕ ਗਤੀਵਿਧੀਆਂ ਲਈ […]
Continue Reading
