ਅਜਾਇਬ ਸਿੰਘ ਰਟੋਲਾਂ ਦੀ ਬੇਵਕਤ ਮੌਤ ‘ਤੇ ਵੱਖ-ਵੱਖ ਆਗੂਆਂ ਵੱਲੋਂ ਅਫਸੋਸ ਦਾ ਪ੍ਰਗਟਾਵਾ
ਅੰਤਿਮ ਅਰਦਾਸ 18 ਮਾਰਚ ਨੂੰ ਰਟੋਲਾਂ (ਸੰਗਰੂਰ) ਵਿਖੇ ਹੋਵੇਗੀ ਦਲਜੀਤ ਕੌਰ ਲਹਿਰਾਗਾਗਾ, 16 ਮਾਰਚ, 2025: ਸਭਿਆਚਾਰਕ ਸਭਾ ਅਤੇ ਲੋਕ ਨਾਟਕ ਮੰਡਲੀ ਲਹਿਰਾਗਾਗਾ ਦੇ ਮੁੱਢਲੇ ਮੈਂਬਰ ਅਜਾਇਬ ਸਿੰਘ ਰਟੋਲਾ਼ਂ ਦੀ ਬੇਵਕਤ ਮੌਤ ਉੱਤੇ ਅਫਸੋਸ ਪ੍ਰਗਟ ਕਰਦਿਆਂ ਜਮਹੂਰੀ ਅਧਿਕਾਰ ਸਭਾ ਦੇ ਜ਼ਿਲ੍ਹਾ ਪ੍ਰਧਾਨ ਜਗਜੀਤ ਭੁਟਾਲ, ਮਾਲਵਾ ਹੇਕ ਦੇ ਸੰਚਾਲਕ ਜਗਦੀਸ਼ ਪਾਪੜਾ, ਤਰਕਸ਼ੀਲ ਸੁਸਾਇਟੀ ਦੇ ਆਗੂ ਨਾਇਬ ਸਿੰਘ […]
Continue Reading
