ਦੇਸ਼ ਨੂੰ ਅੰਨਸੰਕਟ ’ਚੋਂ ਕੱਢ ਕੇ ਅੰਨਦਾਤਾ ਬਣੇ ਕਿਸਾਨ ਨੂੰ ਸਰਕਾਰਾਂ ਵੱਲੋਂ ਸੜਕਾਂ ਤੇ ਰਲਾਉਣਾ ਬੇਹੱਦ ਮੰਦਭਾਗਾ : ਪ੍ਰੋ. ਬਡੂੰਗਰ
ਕਿਹਾ:- ਮਰਹੂਮ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦੀ ਮੌਤ ਤੇ ਰਾਜਨੀਤੀ ਤੇ ਨਿਰਾਦਰੀ ਕਰਨਾ ਸ਼ਰਮਨਾਕ ਗੱਲ ਪਟਿਆਲਾ, 30 ਦਸੰਬਰ, ਦੇਸ਼ ਕਲਿੱਕ ਬਿਓਰੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਪ੍ਰੋਫੈਸਰ ਕਿਰਪਾਲ ਸਿੰਘ ਬਡੂੰਗਰ ਨੇ ਆਪਣੇ ਹੱਕਾਂ ਲਈ ਸੜਕਾਂ ਤੇ ਉਤਰ ਕੇ ਰੋਸ ਪ੍ਰਦਰਸ਼ਨ ਕਰਨ ਅਤੇ ਕਿਸਾਨ ਜਥੇਬੰਦੀਆਂ ਵੱਲੋਂ ਪੰਜਾਬ ਬੰਦ ਕੀਤੇ ਜਾਣ ਦਾ ਸਮਰਥਨ ਕਰਦਿਆਂ […]
Continue Reading
