ਕਿਰਤੀ ਕਿਸਾਨ ਯੂਨੀਅਨ ਨੇ ਨਿਹੱਕੀ ਜੰਗ ਦੀ ਮਾਰ ਹੇਠ ਆਏ ਫਲਸਤੀਨੀਆ ਲਈ 5 ਲੱਖ ਦੀ ਸਹਾਇਤਾ ਭੇਜੀ
ਚੰਡੀਗੜ੍ਹ,15, ਨਵੰਬਰ (ਮਲਾਗਰ ਖਮਾਣੋਂ) ਪੰਜਾਬ ਦੇ ਛੋਟੇ ਕਿਸਾਨਾਂ ਦੇ ਹੱਕਾਂ ਲਈ ਸੰਘਰਸ਼ਸ਼ੀਲ ਤੇ ਜਮਹੂਰੀ ਜਥੇਬੰਦੀ ਕਿਰਤੀ ਕਿਸਾਨ ਯੂਨੀਅਨ ਨੇ ਅੱਜ ਫਲਸਤੀਨੀਆਂ ਦੇ ਹੱਕ ਚ ਹਾਅ ਦਾ ਨਾਹਰਾ ਮਾਰਦਿਆਂ 5 ਲੱਖ ਦੀ ਸਹਾਇਤਾ ਫਲੱਸਤੀਨੀ ਅਬੈਂਸੀ ਰਾਹੀਂ ਭੇਜੀ ਤੇ ਫਲਸਤੀਨੀ ਅਧਿਕਾਰੀਆ ਨੇ ਇਸਨੂੰ ਜੀ ਆਇਆ ਆਖਦਿਆਂ ਆਗੂਆਂ ਨੂੰ ਸਨਮਾਨਿਤ ਵੀ ਕੀਤਾ।ਜਥੇਬੰਦੀ ਦੇ ਸੂਬਾ ਪ੍ਰਧਾਨ ਨਿਰਭੈ ਸਿੰਘ ਢੂੱਡੀਕੈ, […]
Continue Reading
