ਕਿਸਾਨ ਆਗੂ ਸੁਰਜੀਤ ਸਿੰਘ ਭੋਤਨਾ ਦਾ ਸ਼ਰਧਾਂਜਲੀ ਸਮਾਗਮ 8 ਨਵੰਬਰ ਨੂੰ ਭੋਤਨਾ ਵਿਖੇ
ਦਲਜੀਤ ਕੌਰ ਬਰਨਾਲਾ, 7 ਨਵੰਬਰ, 2024: ਤਾਉਮਰ ਲੋਕ ਕਿਸਾਨ -ਮਜਦੂਰ ਹਿੱਤਾਂ ਉੱਪਰ ਦ੍ਰਿੜਤਾ ਨਾਲ ਪਹਿਰਾ ਦੇਣ ਵਾਲੇ ਸੁਰਜੀਤ ਸਿੰਘ 79 ਸਾਲ ਦਾ ਸਫ਼ਰ ਪੂਰਾ ਕਰਕੇ 31 ਅਕਤੂਬਰ 2024 ਨੂੰ ਸਰੀਰਕ ਰੂਪ ਵਿੱਚ ਵਿਛੋੜਾ ਦੇ ਗਏ। ਕਿਸਾਨ ਆਗੂ ਸਰਜੀਤ ਸਿੰਘ ਦਾ ਜਨਮ ਪਿੰਡ ਭੋਤਨਾ (ਜ਼ਿਲ੍ਹਾ ਬਰਨਾਲਾ) ਵਿੱਚ 1946 ਵਿੱਚ ਮੱਧ ਵਰਗੀ ਕਿਸਾਨ ਪ੍ਰੀਵਾਰ ਵਿੱਚ ਪਿਤਾ ਸ. […]
Continue Reading
