‘ਪ੍ਰਤੀਬੱਧ-ਅਧਿਆਪਨ ਨੂੰ ਕਿਵੇਂ ਆਪਣਾਈਏ’ ਵਿਸ਼ੇ ’ਤੇ ਸੈਮੀਨਾਰ
ਸ੍ਰੀ ਚਮਕੌਰ ਸਾਹਿਬ/ ਮੋਰਿੰਡਾ 17 ਜੁਲਾਈ ਭਟੋਆ ‘‘ਅਧਿਆਪਨ ਆਪਣੇ-ਆਪ ਵਿੱਚ ਵੱਡੀ ਸਮਾਜਿਕ-ਜ਼ੁੰਮੇਂਵਾਰੀ ਹੁੰਦੀ ਹੈ, ਜਿਸਦੇ ਨਾਲ ਵਿਦਿਆਰਥੀਆਂ ਦਾ ਭਵਿੱਖ ਜੁੜਿਆ ਹੋਇਆ ਹੈ, ਮਾਪਿਆਂ ਦੇ ਸੁਪਨੇ ਜੁੜੇ ਹੋਏ ਹਨ, ਅਧਿਆਪਕ ਦੀ ਜਗਿਆਸਾ ਜੁੜੀ ਹੈ, ਕਲਾਸ ਰੂਮ ਦੇ ਅੰਦਰਲਾ ਪ੍ਰਬੰਧ ਜੁੜਿਆ ਹੈ, ਵਿਸ਼ੇ ਦੀ ਨਿਪੁੰਨਤਾ ਅਤੇ ਪਹਿਰੇਦਾਰੀ ਜੁੜੀ ਹੈ, ਅਧਿਆਪਕ ਦਾ ਆਪਣਾ ਕਿਰਦਾਰ, ਵਿਵੇਕ, ਸਮੂਹ ਵਿੱਚ ਰਹਿਣ […]
Continue Reading