ਮੁਟਾਪੇ ਅਤੇ ਸੀਨੀਅਰਜ਼ ਅਬਿਊਜ਼ ਬਾਰੇ ਕਰਵਾਇਆ ਸੈਮੀਨਾਰ ਰਿਹਾ ਸਫ਼ਲ : ਜੰਗੀਰ ਸਿੰਘ ਸਹਿੰਬੀ

ਬਰੈਂਪਟਨ ਕਨੇਡਾ, 15 ਨਵੰਬਰ, (ਗੁਰਮੀਤ ਸੁਖਪੁਰ) : ਐਸੋਸੀਏਸ਼ਨ ਆਫ ਸੀਨੀਅਰਜ਼ ਕਲੱਬਜ਼ ਵਲੋਂ ਟੈਰੀਮਿਲਰ ਰੀਕਰੀਏਸਨ ਸੈਂਟਰ ਬਰੈਂਪਟਨ ਵਿਖੇ ਸੀਨੀਅਰਜ਼ ਅਬਿਊਜਜ਼ ਅਤੇ ਮੋਟਾਪੇ ਸਬੰਧੀ ਕਰਵਾਏ ਸੈਮੀਨਾਰ ਦੀ ਪ੍ਰਧਾਨਗੀ ਕੁਲਦੀਪ ਕੌਰ ਗਰੇਵਾਲ,ਮੁਹਿੰਦਰ ਸਿੰਘ ਥਿੰਦ,ਅਮਰੀਕ ਸਿੰਘ,ਲਾਲ ਸਿੰਘ ਬਰਾੜ ਤੇ ਜੰਗੀਰ ਸਿੰਘ ਸਹਿੰਬੀ ਵੱਲੋਂ ਕੀਤੀ ਗਈ ।ਸਟੇਜ ਸਕੱਤਰ ਪਰੀਤਮ ਸਿੰਘ ਸਰਾਂ ਵਲੋਂ ਸੈਮੀਨਾਰ ਦੀ ਸੁਰੂਆਤ ਵਿੱਚ ਵੱਖ ਵੱਖ ਕਲੱਬਾਂ ਵੱਲੋਂ […]

Continue Reading

ਆਂਗਣਵਾੜੀ ਮੁਲਾਜ਼ਮ ਯੂਨੀਅਨ ਨੇ ਕੇਂਦਰੀ ਮੰਤਰੀ ਨੂੰ ਭੇਜਿਆ ਮੰਗ ਪੱਤਰ

ICDS ਦੇ ਪੰਜਾਹ ਸਾਲ ਦਾ ਜਸ਼ਨ ਮਨਾਓ ਅਤੇ ਮਜ਼ਬੂਤ ਕਰੋ**ਬਾਲ ਦਿਵਸ 14 ਨਵੰਬਰ 2025 ਨੂੰ ਲਾਜ਼ਮੀ FRS ਵਾਪਸ ਲਓ*ਅੱਜ ਆਂਗਣਵਾੜੀ ਮੁਲਾਜ਼ਮ ਯੂਨੀਅਨ ਪੰਜਾਬ (ਸੀਟੂ) ਵੱਲੋਂ ਆਲ ਇੰਡੀਅਨ ਫੈਡਰੇਸ਼ਨ ਦੇ ਸੱਦੇ ‘ਤੇ ਜ਼ਿਲ੍ਹਾ ਬਠਿੰਡਾ ਬਾਲ ਵਿਕਾਸ ਪ੍ਰੋਜੈਕਟ ਦਫ਼ਤਰ ਅੱਗੇ ਸੈਂਕੜਿਆਂ ਦੀ ਗਿਣਤੀ ਵਿੱਚ ਆਗਣਵਾੜੀ ਵਰਕਰਾਂ ਤੇ ਹੈਲਪਰਾ ਨੇ ਇੱਕਠੇ ਹੋ ਕੇ ਆਪਣੀਆਂ ਹੱਕੀ ਮੰਗਾਂ ਲਈ ਸੀ […]

Continue Reading

ਆਮ ਆਦਮੀ ਪਾਰਟੀ ਨੇ ਕੁਲਦੀਪ ਧਾਲੀਵਾਲ ਨੂੰ ਦਿੱਤੀ ਵੱਡੀ ਜ਼ਿੰਮੇਵਾਰੀ

ਚੰਡੀਗੜ੍ਹ, 14 ਨਵੰਬਰ, ਦੇਸ਼ ਕਲਿੱਕ ਬਿਓਰੋ : ਆਮ ਆਦਮੀ ਪਾਰਟੀ ਪੰਜਾਬ ਵੱਲੋਂ ਸਾਬਕਾ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੂੰ ਵੱਡੀ ਜ਼ਿੰਮੇਵਾਰੀ ਦਿੱਤੀ ਗਈ ਹੈ। ਆਮ ਆਦਮੀ ਪਾਰਟੀ  ਪੰਜਾਬ ਨੇ ਕੁਲਦੀਪ ਸਿੰਘ ਧਾਲੀਵਾਲ ਨੂੰ ਮੁੱਖ ਬੁਲਾਰੇ ਵਜੋਂ ਜ਼ਿੰਮੇਵਾਰੀ ਦਿੱਤੀ ਹੈ। ਪਾਰਟੀ ਵੱਲੋਂ ਮੁੱਖ ਬੁਲਾਰਾ ਲਗਾਏ ਜਾਣ ਤੋਂ ਬਾਅਦ ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ, ਵਿਕਾਸ ਦੀ ਰਾਜਨੀਤੀ ਕਰਨ […]

Continue Reading

ਰਾਤ ਨੂੰ ਸੋਣ ਤੋਂ ਪਹਿਲਾਂ 2 ਲੌਂਗ ਖਾਣ ਦੇ ਅਨੇਕਾਂ ਲਾਭ

ਲੌਂਗ ਖਾਣਾ ਸਰੀਰ ਦੇ ਲਈ ਬਹੁਤ ਲਾਭਦਾਇਕ ਹੈ। ਲੌਂਗ ਆਯੁਰਵੇਦਿਕ ਗੁਣਾਂ ਨਾਲ ਭਰਪੂਰ ਹੈ। ਲੌਂਗ ਵਿਚ ਐਂਟੀਆਕਸੀਡੇਟ ਅਤੇ ਐਂਟੀ ਇੰਫਲੇਮੇਟਰੀ ਗੁਣ ਹੁੰਦੇ ਹਨ ਜੋ ਕਈ ਬਿਮਾਰੀਆਂ ਦੇ ਇਲਾਜ ਲਈ ਸਾਡੀ ਮਦਦ ਕਰਦੇ ਹਨ। ਆਯੁਰਵੇਦ ਵਿਚ ਵੀ ਲੌਂਗ ਨੂੰ ਸਿਹਤ ਲਈ ਬਹੁਤ ਲਾਭਦਾਇਕ ਮੰਨਿਆ ਜਾਂਦਾ ਹੈ। ਇਸ ਵਿਚ ਐਂਟੀ ਇੰਫਲੇਮੇਟਰੀ, ਐਂਟੀ ਬੈਕਟੀਰੀਅਲ ਗੁਣਾਂ ਤੋਂ ਇਲਾਵਾ ਵਿਟਾਮਿਨ […]

Continue Reading

ਪੰਜਾਬ ਸਰਕਾਰ ਨੇ ਇੰਸਪੈਕਟਰਾਂ ਨੂੰ ਤਰੱਕੀ ਦੇ ਕੇ ਬਣਾਇਆ DSP

ਚੰਡੀਗੜ੍ਹ, 13 ਨਵੰਬਰ, ਦੇਸ਼ ਕਲਿੱਕ ਬਿਓਰੋ : ਪੰਜਾਬ ਸਰਕਾਰ ਦੇ ਗ੍ਰਹਿ ਮਾਮਲੇ ਵਿਭਾਗ ਵੱਲੋਂ ਇੰਸਪੈਕਟਰਾਂ ਨੂੰ ਤਰੱਕੀ ਦੇ ਕੇ ਡੀ ਐਸ ਪੀ ਬਣਾਇਆ ਗਿਆ ਹੈ। ਗ੍ਰਹਿ ਮਾਮਲੇ ਵਿਭਾਗ ਵੱਲੋਂ ਵਿਭਾਗੀ ਤਰੱਕੀ ਕਮੇਟੀ ਦੀਆਂ ਸਿਫਾਰਸ਼ਾਂ ਉਤੇ ਇੰਸਪੈਕਟਰਾਂ ਨੂੰ ਬਤੌਰ ਉਪ ਕਪਤਾਨ ਪੁਲਿਸ ਵਜੋਂ ਤਰੱਕੀ ਦਿੱਤੀ ਗਈ ਹੈ।

Continue Reading

ਆਸਟ੍ਰੇਲੀਆ ’ਚ ਡੁੱਬਣ ਕਾਰਨ ਬੱਚੇ ਦੀ ਮੌਤ

ਮੈਲਬੌਰਨ, 13 ਨਵੰਬਰ, ਦੇਸ਼ ਕਲਿੱਕ ਬਿਓਰੋ : ਆਸਟ੍ਰੇਲੀਆ ਤੋਂ ਇਕ ਦੁਖਦਾਈ ਖਬਰ ਸਾਹਮਣੇ ਆਈ ਹੈ ਜਿੱਥੇ ਬੱਚੇ ਦੀ ਡੁੱਬਣ ਕਾਰਨ ਮੌਤ ਹੋ ਗਈ। ਵਿਕਟੋਰੀਆ ਸ਼ਹਿਰ ਦੇ ਸ਼ੈਪਰਟਨ ਖੇਤਰ ਵਿਚ ਪਰਿਵਾਰ ਨਾਲ ਜਨਮ ਦਿਨ ਪਾਰਟੀ ਵਿਚ ਪਹੁੰਚਿਆ ਬੱਚੇ ਦੀ ਪੂਲ ਵਿਚ ਡੁੱਬਣ  ਕਾਰਨ ਮੌਤ ਹੋ ਗਈ। ਮ੍ਰਿਤਕ ਬੱਚੇ ਦੀ ਪਹਿਚਾਣ 8 ਸਾਲਾ ਗੁਰਸ਼ਬਦ ਸਿੰਘ ਵਜੋਂ ਹੋਈ […]

Continue Reading

15 ਨਵੰਬਰ ਤੋਂ ਟੋਲ ਪਲਾਜਾ ਨਿਯਮਾਂ ’ਚ ਹੋ ਜਾਵੇਗਾ ਵੱਡਾ ਬਦਲਾਅ, ਗਲਤੀ ਕਰਨ ‘ਤੇ ਭਰਨਾ ਪਵੇਗਾ ਦੁਗਣਾ Toll

ਚੰਡੀਗੜ੍ਹ, 12 ਨਵੰਬਰ, ਦੇਸ਼ ਕਲਿੱਕ ਬਿਓਰੋ : ਜੇਕਰ ਤੁਸੀਂ ਹਾਈਵੇ ਉਤੇ ਸਫਰ ਕਰਦੇ ਹੋ ਤਾਂ ਤੁਹਾਡੇ ਲਈ ਇਹ ਖ਼ਬਰ ਬਹੁਤ ਜ਼ਰੂਰੀ ਹੈ। ਸਰਕਾਰ ਵੱਲੋਂ ਟੋਲ ਪਲਾਜਾ ਨੂੰ ਲੈ ਕੇ ਵੱਡਾ ਬਦਲਾਅ ਕੀਤਾ ਗਿਆ ਹੈ, ਜੋ ਕਿ ਇਸ 15 ਨਵੰਬਰ ਨੂੰ ਲਾਗੂ ਹੋ ਜਾਵੇਗਾ। ਇਸ ਬਦਲਾਅ ਨਾਲ ਤੁਹਾਡੀ ਜੇਬ ਉਤੇ ਵੱਡਾ ਅਸਰ ਪਵੇਗਾ। ਜੇਕਰ ਤੁਸੀਂ ਆਪਣੇ […]

Continue Reading

ਪੁਲਿਸ ਦੇ ਤੇਜ਼ ਰਫਤਾਰ ਵਾਹਨ ਨੇ ਮਾਰੀ ਟੱਕਰ, ਇਕ ਪਰਿਵਾਰ ਦੇ 3 ਮੈਂਬਰਾਂ ਦੀ ਮੌਤ

ਦੇਸ਼ ਕਲਿੱਕ ਬਿਓਰੋ : ਪੁਲਿਸ ਦੇ ਇਕ ਤੇਜ਼ ਰਫਤਾਰ ਵਾਹਨ ਨੇ ਇਕ ਹੀ ਪਰਿਵਾਰ ਦੇ ਤਿੰਨ ਮੈਂਬਰਾਂ ਦੀ ਜਾਨ ਲੈ ਲਈ। ਪੁਲਿਸ ਵਾਹਨ ਨੇ ਵਹੀਕਲ ਨੂੰ ਟੱਕਰ ਮਾਰ ਦਿੱਤੀ ਜਿਸ ਵਿਚ 3 ਦੀ ਮੌਤ ਹੋ ਗਈ। ਤਾਮਿਲਨਾਡੂ ਦੇ ਸ਼ਿਵਗੰਗਾ ਵਿੱਚ ਤੇਜ਼ ਰਫਤਾਰ ਪੁਲਿਸ ਵਾਹਨ ਅਤੇ ਦੋ ਪਹੀਆ ਵਾਹਨ ਦੀ ਆਹਮੋ ਸਾਹਮਣੇ ਟੱਕਰ ਹੋ ਗਈ। ਇਸ […]

Continue Reading

ਮਾਨ ਸਰਕਾਰ ਦੀ ਅਗਵਾਈ ਹੇਠ ਸਿੱਖਿਆ ਵਿੱਚ ਜੁੜਿਆ ਇੱਕ ਨਵਾਂ ਅਧਿਆਇ : ਸਕੂਲ ਹੁਣ ਡਿਗਰੀਆਂ ਦੇ ਨਾਲ-ਨਾਲ “ਕਮਾਈ ਦੇ ਹੁਨਰ” ਵੀ ਕਰਨਗੇ ਪ੍ਰਦਾਨ , ਵਿਦਿਆਰਥੀ ਬਣਨਗੇ ਸਵੈ-ਨਿਰਭਰਤਾ ਦੀਆਂ ਉਦਾਹਰਣਾਂ

ਚੰਡੀਗੜ੍ਹ, 12 ਨਵੰਬਰ 2025, ਦੇਸ਼ ਕਲਿੱਕ ਬਿਓਰੋ : ਜਦੋਂ ਕੋਈ ਰਾਜ ਸਰਕਾਰ ਇਹ ਸੰਕਲਪ ਲੈਂਦੀ ਹੈ ਕਿ “ਅਸੀਂ ਆਪਣੇ ਬੱਚਿਆਂ ਨੂੰ ਸਿਰਫ਼ ਸਿਖਾਵਾਂਗੇ ਹੀ ਨਹੀਂ, ਸਗੋਂ ਉਨ੍ਹਾਂ ਨੂੰ ਜਿਊਣਾ ਵੀ ਸਿਖਾਵਾਂਗੇ,” ਤਾਂ ਸਿੱਖਿਆ ਸਿਰਫ਼ ਪਾਠ-ਪੁਸਤਕ ਦਾ ਇੱਕ ਅਧਿਆਇ ਨਹੀਂ ਰਹਿ ਜਾਂਦੀ – ਇਹ ਇੱਕ ਇਨਕਲਾਬ ਬਣ ਜਾਂਦੀ ਹੈ। ਉਹ ਇਨਕਲਾਬ ਹੁਣ ਪੰਜਾਬ ਦੀ ਮਿੱਟੀ ਵਿੱਚ […]

Continue Reading

ਕਾਂਗਰਸ ਵੱਲੋਂ ਜ਼ਿਲ੍ਹਾ ਪ੍ਰਧਾਨਾਂ ਦਾ ਐਲਾਨ

ਚੰਡੀਗੜ੍ਹ, 12 ਨਵੰਬਰ, ਦੇਸ਼ ਕਲਿੱਕ ਬਿਓਰੋ : ਕਾਂਗਰਸ ਪਾਰਟੀ ਵੱਲੋਂ ਪੰਜਾਬ ਦੇ ਜ਼ਿਲ੍ਹਾ ਪ੍ਰਧਾਨਾਂ ਦਾ ਐਲਾਨ ਕੀਤਾ ਗਿਆ ਹੈ। ਕਾਂਗਰਸ ਹਾਈਕਮਾਂਡ ਵੱਲੋਂ 27 ਜ਼ਿਲ੍ਹਾ ਪ੍ਰਧਾਨਾਂ ਦਾ ਐਲਾਨ ਕੀਤਾ ਗਿਆ।

Continue Reading