ਲੁਧਿਆਣਾ ਦੀ ਇੱਕ ਸਾਈਕਲ ਫੈਕਟਰੀ ‘ਚ ਲੱਗੀ ਅੱਗ, ਦੋ ਮਜ਼ਦੂਰਾਂ ਦੀ ਮੌਤ ਤਿੰਨ ਜ਼ਖਮੀ
ਲੁਧਿਆਣਾ, 17 ਫ਼ਰਵਰੀ, ਦੇਸ਼ ਕਲਿਕ ਬਿਊਰੋ :ਲੁਧਿਆਣਾ ਦੇ ਵਿਸ਼ਵਕਰਮਾ ਚੌਕ ਗਿੱਲ ਰੋਡ ‘ਤੇ ਸਥਿਤ ਸੋਨੂੰ ਸਾਈਕਲ ਇੰਡਸਟਰੀ ‘ਚ ਅੱਜ ਸੋਮਵਾਰ ਨੂੰ ਭਿਆਨਕ ਅੱਗ ਲੱਗ ਗਈ। ਇਸ ਹਾਦਸੇ ‘ਚ ਫੈਕਟਰੀ ‘ਚ ਕੰਮ ਕਰ ਰਹੇ ਦੋ ਮਜ਼ਦੂਰ ਜਲ਼ ਕੇ ਮਰ ਗਏ। ਜਦਕਿ ਤਿੰਨ ਹੋਰ ਵਰਕਰ ਜ਼ਖਮੀ ਹੋ ਗਏ। ਅੱਗ ਇੰਨੀ ਭਿਆਨਕ ਸੀ ਕਿ ਮਜ਼ਦੂਰਾਂ ਨੂੰ ਬਚਣ ਦਾ […]
Continue Reading