ਮੋਹਾਲੀ ਦੇ ਹਸਪਤਾਲ ’ਚ ਜ਼ਾਅਲੀ ਡਾਕਟਰ ਬਣ ਕੇ ਠੱਗਿਆ
ਮੋਹਾਲੀ, 7 ਫਰਵਰੀ, ਦੇਸ਼ ਕਲਿੱਕ ਬਿਓਰੋ : ਮੋਹਾਲੀ ਵਿੱਚ ਇਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਹਸਪਤਾਲ ਵਿੱਚ ਆਈ ਇਕ ਬਜ਼ੁਰਗ ਨੂੰ ਜ਼ਾਅਲੀ ਡਾਕਟਰ ਨੇ ਠੱਗ ਲਿਆ। ਇਹ ਘਟਨਾ ਸਰਕਾਰੀ ਹਸਪਤਾਲ ਫੇਜ 6 ਦੀ ਹੈ। ਮਿਲੀ ਜਾਣਕਾਰੀ ਅਨੁਸਾਰ ਚਮਕੌਰ ਸਾਹਿਬ ਦੇ ਹਸਪਤਾਲ ਵਿੱਚ ਇਲਾਜ ਕਰਵਾ ਰਹੀ ਇਕ ਬਜ਼ੁਰਗ ਨੂੰ ਮੋਹਾਲੀ ਦੇ ਸਰਕਾਰੀ ਹਸਪਤਾਲ ਵਿੱਚ ਡਾਕਟਰ […]
Continue Reading